੯੮੭

ਅਕਤੂਬਰ

ਫ਼ ਉਹ ਉੰਟਟ ਫ਼ ਲ; ਦੂ) ਵਿ “ੜੇ ਲਹ ਇੰ ਛੂ ਜਗੁ 0 ਗਿ ਪੰ ਸ਼

ਜਗ ਸੰ

[]

58000 080

ਜਨਿ ਲਿਰਲੀ ਲਤਾ

ਸਿ ਅਕਤੂਬਰ--੧੯੮੭ ਜਿਲਦ ੧੨ ਅੰਕ : ੧੨ ਈਰਿਮਮ ਸੰਪਾਦਕ : ਜਗਦੀਸ਼ ਸਿੰਘ __ ਮੁਲ : ਰੁਪਏ

ਫੋਨ : ੭੭੩੫੬ ਪੀ.ਪੀ. 77356 ££ `੫੬੬=੬੬੬... 4੨੭. (4 ਇਨ

ਵਰਿਆਮ ਦੇ ਦਰ ਇਹ ਅੰਕ ਇਕ ਪ੍ਰਤੀ ੩-੦੦ ਰੁਪਏ ਸਾਲਾਨਾ ਚੋਦਾ ੩੦.੦੦ ,, ਕਿ ਵਿਸ਼ੇਸ਼ ਅੰਕ ਹੋਣਾ ਪਰ ਹੁ ਹੈ ਹਥਲਾ ਅੱਕ ਵਿਸ਼ੇਸ਼ ਅੰਕ ਹੌਣਾ ਸੀ ਪਰ ਹੁਣ ਇਸ ਗਰ ਰ੍ “ਨ ਦੀ ਇਹ ਹੀ ਵਿਸ਼ੇਸ਼ਤਾ ਹੈ ਕਿ ਇਸਦਾ ਆਕਾਰ ਛੋਟਾ ਹੈ ਇਹ ਸਾਡੀ ਮਜਬੂਰੀ ਹੀ ਹੈ ਕਿ ਅਸੀਂ ਇਸ ਰੂਪ ਵਿਚ ਚ: 25 ੧੦6:96 9੪ ਤੁਹਾਨੂੰ ਪਰਚਾ ਭੋਜ _ਰਹੋ ਹਾਂ ਮਜਬ੍ਰੀਆਂ ਤਾਂ ਪ੍ਰੇਰ ਪੰਜ 9; 99 ੧੨੫੦੦ ,, ਰਹੀਆਂ ਹਨ ਕਿ ਇਹ ਅੰਕ ਕਢਿਆ ਹੀ ਨਾ ਜਾਵੇਂ ਪਰ ਉਮਰ ਭਰ ਵਾਸਤੇ ੩੦੦-੦੦ ,, ਪਾਠਕਾਂ ਪ੍ਰਤੀ ਸਾਡਾ ਫਰਜ਼ ਹਰ ਮਹੀਨੇ ਹਾਜ਼ਰੀ ਲਵੌਣ ਥਾਈਲੰ'ਡ : ਹਵਾਈ ਡਾਕ ੫੨ -੨੧0੦-੦੦- ਲਈ ਸਾਨੂੰ ਮਜਬ੍ਰ ਕਰ ਦਿੰਦਾ ਹੈ ਸਮੁੰਦਰੀ €6੪੦੦ 44 ਰਾਂ ਅਤੇ ਚਦਿਆਂ ਦੇ ਰ੍ਰਪ ਵਿਚ ਆਉਣ ਇਸ਼ਤਿਹਾਰ 4. - 14 ਵਾ ਅਰਬ-ਅਫਰੀਕਾ ] ਹਵਾਈ ਡਾਕ ੨੫੦੨੦੦ ,, ਵਾਲੀਆਂ ਭਾਰੀਆਂ ਰਕਮਾਂ ਦਾ ਮੰਹ ਅਜੇ ਸਾਡੇ ਵਲ ਨਹੀਂ ਡੇ ਯੁਰਪ ਸਮੁੰਦਰੀ ੮੦-੦੦ ,9 ਹੋਇਆ ਅਤੋਂ ਖਬਰੇ ਇਹ ਹਾਲਤ ਕਿੰਨੀ ਦੇਰ ਬਣੀ ਰਹੇ ਅਮਰੀਕਾ : ਹਵਾਈ ਡਾਕ ੩੦੦-੦੦ ੭, ਕੋਨੇਡਾ : ਸਮੁੰਦਰੀ ਡਾਕ ੮੦੨੦੦ ,,

ਸਾਡੀ ਇਕ ਮਜਬੂਰੀ ਇਹ ਵੀ ਹੈ ਕਿ ਅਸੀਂ ਇਹਨਾਂ ਮਜਬ੍ਰਰੀਆਂ ਨੂੰ ਖੋਹਲ ਕੇ ਲਿਖ ਵੀ ਨਹੀਂ ਸਕਦੇ ਕਿਉਕਿ ਅਜ ਦੇਸ਼ ਦੇ ਹਾਲਾਤ ਦਾ ਇਹਨਾਂ ਵਿਚ ਬਹੁਤ ਹਿਸਾ ਹੈ

-ਅਧਿਕਾਰ ਸਾਡੇ ਸਰਪ੍ਰਸਤਾਂ ਅਤੇ ਪਾਠਕਾਂ ਹਥ ਹਨ ਕਿ ਵਰਿਆਮ ਬਾਰੇ ਆਪਣੇ ਫਰਜ਼ਾਂ ਨੂੰ ਉਹ ਕਿਵੇ` ਨਿਭਾਉ'ਦੇ ਹਨ ਉੱਜ ਸਤਿਗੁਰਾਂ ਦੀ ਮਿਹਰ ਸਭ ਸੌਕਟ ਨਿਵਾਰਨੀ ਹੁੰਦੀ ਹੈ ਅਤੇ ਉਸੇ ਤੇ ਸਾਡੀ ਟੇਕ ਹੈ

ਵਰਿਆਮ ਵਿਚ ਛੱਪੇ ਲੇਖਕਾਂ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੌਣਾਂ ਜਰ੍ਹਰੀ ਨਹੀ'।

--ਜਗ਼ਦੀਸ਼ ਸਿੰਘ ਦਫਤਰ ਦਾ ਪਤਾ 060 &੦੦੬5੩ ਮਾਸਕ ਵਰਿਆਮ 01੦11 ॥॥#&੧140€ ਲਾਡਵਾਲੀ ਰੋਡ (01801)

(ਨੇੜੇ ਮਦਨ ਫਲੌਰ ਮਿਲ) _680੦9/81 ੧੦੩੦ ਜਲੰਧਰ-੧੪੪੦੦੧(ਖ੬੩॥ ੧1303॥ 100; ੧1111

ਫੋਨ 2: ੭੧੨੦੪ ਪੀ. ਪੀ. _ 48181011-144001 £॥੦॥ਇ: 71204 ££

ਵਰਿਆਮ ਸਕੂਲਾਂ ਕਾਲਜਾਂ ਲਈ ਪਰਵਾਨ “ਵਰਿਆਮ” ਨਿਰਦੇਸ਼ਕ ਸਿਖਿਆ ਵਿਭਾਗ ਪੰਜਾਬ,

ਰਲ >੍‌ > 0141012॥2& 140 ਚੰਡੀਗੜ੍ਹ ਦੇ ਪਤਰ ਨੰਬਰ ੩/੧-੭੭-ਐੰਡੀਟਰਜ਼, ਮਿਤੀ (ਜਹ ।੧੦0>7੧।੨& ੨੬=

੨-੩-੭੭ ਰਾਹੀ" ਪੰਜਾਬ ਭਰ ਦੇ ਸਕੂਲਾਂ ਕਾਲਜਾਂ ਤੇ ਰੇ ' ਲਾਇਬਰੇਰੀਆਂ ਲਈ ਪ੍ਰਵਾਨ ਹੈ ੩੬

$। 5800੫ 3801 5॥0। 0 ੬0੧

ਗੁਰੂ ਹਰੀ ਸਿੰਘ ਜੀ --ਮਾਸਟਰ ਨਿਹਾਲ ਸਿੰਘ ਖਣਾਂ ਚਪ੍ਰ. ਚਲਾਂਦਾ

ਸਮੁੰਦਰ ਸ਼ਾਂਤ ਹੋਵੇ ਤਾਂ ਜਣਾ

ਫਿਰਦਾ ਹੈ, ਪਰ ਜਦ ਤ੍ਰਫਾਨ ਨਾਲ ਲਹਿਰਾਂ ਕਨਾਰਿਆਂ ਨੂੰ

ਢਾਹ ਰਹੀਆਂ ਹੌਣ ਤਾਂ ਦਿਲ ਗੁਰਦੇ ਵਾਲਾ ਮੁਹਾਣਾ ਅਗਾਂਹ ਪੌਰ ਧਰਦਾ ਹੈ ਸੀ ਗੁਰੂ ਹਰੀ ਸਿੰਘ ਜੀ, ਉਹਨਾਂ ਕ੫- ਤਾਨਾਂ ਵਿਚੋ" ਸਨ, ਜਿਹਨਾਂ_ਤ੍ਰਫਾਨ ਵਿਚ ਘਿਰੇ ਕ੍ਰਕਿਆਂ ਦੇ ਬੇੜੇ ਨੂੰ ਸੈਭੇੱਲਿਆ ਇਹ ਗਲ ਚਿੱਟ ਦਿਨ ਵਾਂਗੂ ਰੋਸ਼ਨ ਹੈ, ਕਿ ਸਤਿਗੁਰੂ ਰਾਮ ਸਿੰਘ ਜੀ ਨੂੰ ਦੇਸ਼ ਨਿਕਾਲਾ ਦੇ, ਅੰਗਰੇਜ਼ $ ਸੋਹ ਖਾ ਲਈ ਕਿ ਉਹ ਕ੍ਰਕਿਆਂ ਦਾ ਲਹੂ ਪੀ ਕੇ ਦਮ ਲਵੇਗਾ ਉਸ ਨੂੰ ਆਰਾਮ ਦੀ ਨੀਂਦ ਤਦੇ ਆਵੇਗੀ,

_ ਜਦ ਉਹ ਇਹਨਾਂ ਦੇਸ਼ ਭਗਤ _ਧਰਮੀਆਂ ਦਾ ਖੁਰਾ ਖਜ

ਮਿਟਾ ਲਵੇਗਾ

ਉਸ ਨੇ ਕੂਕਾ ਪੰਥ ਨੂੰ ਗੌਰ ਕਾਨੂੰਨੀ ਜਮਾਤ ਕਰਾਰ ਦੱਦਿਆਂ ਸ੍ਰੀ ਭੈਣੀ ਸਾਹਿਬ ਦੋ ਬੂਹੇ ਅਗੇ ਪੁਲਿਸ ਚੌਕੀ ਬਿਠਾ ਦਿਤੀ, ਜਿਹੜੀ ਪੰਜਾਹ ਸਾਲ ਤਕ ਰਹੀ ਕੂਕੇ ਦਰਸਕ ਸ੍ਰੀ ਭੋਣੀ ਸਾਹਿਬ ਦੀ ਜ਼ੂਹ ਵਿਚ ਪੰਜਾਂ ਤੋ“ ਵੱਧ ਨਹੀਂ ਦਾਖਲ ਹੋ _ਸਕਦੇ ਸਨ ਕ੍ਰਕੇ ਸ੍ਰੀ ਭੌਣੀ

ਰ੍ ਸਾਹਿਬ ਦੇ ਆਲ ਦੁਆਲੇ ਦੋ ਪਿੰਡਾਂ ਵਿਚ ਵੀ ਨਹੀ ਠਹਿਰ ਸਕਦੇ ਸੀ। ਜੋ ਕੌਈ ਭੁੱਲ ਭੁਲੇਖੇ ਕਿਤੇ ਰਾਤ' ਰਹਿ ਜਾਵੇ

ਤਾਂ ਉਹਨਾਂ ਨਾਲ ਜੋ ਬੀਤਦੀ ਸੌ _ਬੀਤਦੀ, ਉਥੋਂ” ਦੇ ਪਿੰਡਾਂ ਦੇ ਨੰਬਰਦਾਰਾਂ ਦੀਆਂ ਦਾੜੀਆਂ ਇਕ ਦੂਏ ਨੂੰ ਫੜ ਕੇ ਪ੍ਟਵਾਈਆਂ ਤੇ ਮੂੰਹ ਤੇ ਚਪੜਾਂ ਵੀ ਮਰਵਾਈਆਂ ਜਾਂਦੀਆਂ

ਦੂਜੇ ਬੰਨੇ ਰਾਜਵਾੜੇ ਅੰਗਰੇਜ਼ ਦੀ ਖੁਸ਼ਨ੍ਹਦੀ ਖਾਤਰ

ਕੂਕਿਆਂ ਦੇ ਜਥਿਆਂ ਦੇ ਜਥੇ ਮੰਗਵਾ, ਦਰਖਤਾਂ ਨਾਲ ਪੁਠਾ ਲਟਕਾ ਉਹਨਾਂ ਦੇ ਕੇਸ ਪੁਟਦੇ ਤੇ ਡਾਂਗਾਂ ਦੀ _ਕੁਟ ਚਾੜ੍ਦੇ

_ ਕਈਆਂ ਨੂੰ ਦੁਪਹਿਰ ਵੇਲੇ ਗਰਮ ਰੇਤੇ ਤੇ ਲਿਟਾਂਦੇ ਤੇ ਇਹ

ਅਖਵਾਉਣ ਦਾ ਜਤਨ ਕਰਦੇ ਕਿ ਉਹ ਸਤਿਗੁਰੂ ਰਾਮ ਸਿੰਘ

`ਦੇ ਸਿਖ ਨਹੀ' ਤੇ ਅੰਗਰੇਜ਼ ਦੇ ਵਫਾਢਾਂਰ ਹਨ। `

ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਦੇਸ਼ ਗਵਨ ਪਿਛੋ' ਪੰਥ ਦੀ ਵਾਗਡੌਰ ਗੁਰੂ ਹਰੀ ਸਿੰਘ ਜੀ ਨੇ ਸੰਭਾਲੀ ਇਹਨਾਂ ਦਾ ਜਨਮ ਬਾਬਾ ਜੱਸਾ ਸਿੰਘ ਦੇ ਘਰ ਮਾਤਾ ਸਦਾ ਕੌਰ ਦੀ ਕੁਖੋ' ਸ੍ਰੀ ਭੈਣੀ ਸਾਹਿਬ, ਅਸ ਦੋ ਤੀਜੇ ਨਰਾਤੇ, ਬੁਧ ਵਾਰ ਸੰਮਤ ੧੮੭੬ ਵਿਚ ਹੋਇਆ ਇਹਨਾਂ ਸਾਧਾਰਨ ਪੁਰਸ਼ਾਂ

_ ਵਾਂਗੂੰ ੫੨ ਸਾਲ ਗੁਮਨਾਮੀ ਵਿਚ ਬਤੀਤ ਕੀਤੇ ਇਹਨਾਂ ਦੇ ___ ਭਾਈ ਸਤਿਗੁਰੂ ਰਾਮੇ ਸਿੰਘ ਜੀ ਨੂੰ ਕਾਬਲ ਦੇ ਸ਼ਹਿਜ਼ਾਦੇ ਕੇ ਮਿਲਦੇ ਸਨ ਇਹਨਾਂ ਦੇ ਦ੍ਰਤ ਨੇਪਾਲ, ਕਸ਼ਮੀਰ ਤੇ

ਰੂਸ ਵਰਗੇ ਦੇਖ਼ਾਂ ਨਾਲ ਤਾਲਮੋਲ ਰਖਦੇ ਸਨ ਸਤਿਗੁਰਾਂ ਦੇ

ਸੁਬੇ' ਤਿੱਲੋਦਾਰ ਕਾਠੀਆਂ ਵਾਲੀਆਂ ਘੋੜੀਆਂ ਤੇ ਸਤਿਗੁਰੂ ਜੀ ਨਾਲ ਦੌਰਿਆਂ ਜਾਂਦੇ ਸਨ, ਪਰ ਇਹ ਸਧਾਰਨ ਕਿਰਤੀ ਵਾਂਗੂੰ ਗਡਾ ਭਾੜਾ ਵਾਹੁੰਦੇ, ਵਪਾਰ ਕਰਦੇ, ਅਥਵਾ ਦਾਤਰੀ ਰੰਬਾ ਚਡੌਦੇ ਤੇ ਗੁਪਤ ਤਪਸੀਆਂ _ਨਿਆਈ ਦਿਨ ਬਤੀਤ ਕਰਦ ਜਦ ਸਤਿਗੁਰੂ ਰਾਮ ਸਿੰਘ ਜੀ ਰੋਗੂਨ ਹੁਕਮਨਾਮਾ ਭਜ ਬੁਧ ਸਿੰਘ ਤੱ ਹਰੀ ਸਿੰਘ ਬਨਾ ਸਿਰਕਰਤਾ ਥਾਪ ਦਿਤਾ ਤਾਂ ਅਕਾਸ਼ ਮੰਡਲ ਵਿਚ ਚੰਦਰਮਾ ਨਿਆਂਈ ਸੀਤਲਤਾ ਵਰਤਾਣ ਲਗ

ਗੁਰੂ ਜੀ ਪੰਥ ਦੀ ਵਾਗਡੋਰ ਸੌਭਾਲਦਿਆਂ ਲੜਾਈ ਦਾ ਪੱਤੜਾ ਬਦਲ ਲਿਆ ਇਹ ਹਲੀਮੀ, ਨਰਮਾਈ ਤੇ ਠਰੱਮੇ ਨਾਲ, ਦੇਸ ਧਰਮ ਤੇ` ਪੰਥਿਕ ਉਸਾਰੀ ਵਿਚ ਜੁਟ

_ ਪਏ ਪਰ ਕਮਾਲ ਦੀ ਚਤੁਰੜ੍ਹਾ ਨਾਲ ਸਤਿਗੁਰੂ ਰਾਮ ਸਿੰਘ

ਜੀ ਦੇ ਚਲਾਏ ਮਿਸ਼ਨ ਨੂੰ ਮੁਖ ਰਖਿਆ ਅੰਗਰੇਜ਼ ਰਾਜ ਦੀਆਂ ਜੜ੍ਹਾਂ 'ਚ ਤੇਲ ਪਾਉਣਾ ਸ਼ੁਰੂ ਕੀਤਾ .

ਗੁਰੂ ਜੀ ੩੪ ਸਾਲ ਨਜ਼ਰਬੰਦੀ ਵਿਚ ਗੁਜਾਰੇ ਤੇ ਰਗਾਂ ਦਾ ਖੂਨ ਪਾ ਪਾ ਸਿਖੀ ਬਗੀਚੀ ਨੂੰ ਲਹਿ ਲਹਿ ਕਰਦੀ ਰਖਿਆ ਸੀਨੇ ਦੀ ਚਰਬੀ ਪਾ ਅਜ਼ਾਦੀ ਦੀ ਜੋਤ ਨੂੰ ਪਰਚੰਡ ਕੀਤਾ ਬਾਬਾ ਗੁਰਚਰਨ ਸਿੰਘ ਤੋ ਸੂਬਾ ਬਿਸ਼ਨ ਸਿੰਘ ਜਿਹੜੇ ਪੰਜਾਬੀ, ਪਸ਼ਤੇ ਤੋ “ਫਾਰਸੀ ਦੇ ਚੰਗੇ ਉਸਤਾਦ ਸਨ, ਇਨ੍ਹਾਂ ਨੂੰ ਥਾਪੜਾ ਦਿਦਾ “ਤੇ ਅਸ਼ੀਰਵਾਦ ਦੇ ਕੇ ਸੱਚੇ ਪਾਤਸ਼ਾਹ ਜੀ ਦੇ ਜਾਰੀ ਕੀਤੇ ਘੌਲ ਨੂੰ ਤਗੜੇ ਹੇ ਬੜੇ ਰ੍ ਹੌਸਲੇ ਤੋ ਨਰਮਾਈ ਨਾਲ ਸਿਰੇ ਚਾੜਨ ਹਿਤ ਉਤਸ਼ਾਹਿਆ

ਇਹ ਸ਼ੇਰ ਪਰਬਤਾਂ ਤੇ ਜੰਗਲਾਂ ਨੂੰ ਚੀਰਦ ਰੂਸ ਜਾਂਦੇ ਤੋ ਏਧਰ ਦੇ ਸੁਨੇਹੇ ਉਧਰ ਤੇ ਉਧਰ ਸ੍ਨਹੇ ਏਧਰ ਪਹੁੰਚਾਦੇ ਅਕਤ੍ਬਰ ੧੪੭੯ ਨੂੰ ਗੁਰਚਰਨ ਸਿੰਘ ਕੁਝ ਚਿਠੀਆਂ, ਚੌਗੇ ਤੇ ੨੫੦੦੦ ਟਾਂਗੇਜ ਲੌ ਕੇ ਆਰਿਹਾ

_ਸੀ। ਪੁਲਿਸ ਨੂੰ ਸ੍ਰਹ ਮਿਲ ਗਈ ਗੁਰੂ ਜੀ ਚਿਠੀਆਂ ਪੜ੍ਹ

ਬਾਕੀ ਸਾਮਾਨ ਲੌਹ ਵਿਚ ਝੌਕ ਦਿਤਾ ਪੁਲਿਸ ਹੱਥ ਮਲਦੀ ਰਹਿ ਗਈ ਡਾ: ਫੌਜਾ ਸਿੰਘ ਲਿਖਿਆ ਹੈ ਕਿ ਮਹਾਰਾਜਾ ਦਲੀਪ ਸਿੰਘ ੧੮੮੬ ਵਿਚ ਬਰਤਾਨਵੀ ਸਰਕਾਰ ਤ` ਨਿਰਾਸ ਹੋ ਕੇ ਭਾਰਤ ਰਿਹਾ ਸੀ ਇਕ ਕ੍ਰਕਾ ਡੋਲੀਗੇਸ਼ਨ ਬੰਬਈ ਉਸ ਦੇ ਸਵਾਗਤ ਵਾਸਤੇ ਪੁਜਾ ਪਰ ਬਾਕੀ ਪੰਜਬੀਆਂ ਹੁੰਗਾਰਾ ਨਾਂ ਭਰਿਆ ਉਹ ਅਦਨ ਤੌ ਵਾਪਸ ਚਲਾ ਗਿਆ ਤੇ ਫਰਾਂਸ ਤੋ ਜਰਮਨੀ ਹੁੰਦਾ ਹੋਇਆ ਰ੍ਰਸ ਚਲਾ ਗਿਆ, ਕਰਕੇ ਸਿੰਘ ਉਸ ਨੂੰ ਰੂਸ ਜਾ ਕੇ ਮਿਝੇ ਮਹਾਰਾਜੇ ਵਲ ਦੇਸ਼ ਵਾਸੀਆਂ ਕੌਲ ਇਕ ਅਪੀਲ ਕੀਤੀ ਕਿ ਪੰਜਾਬੀ ਪ੍ਰਤੀ ਜੀਅ ਇਕ ਆਨਾ ਮਾਸਕ ਤੇ ਦੂਸਰੇ ਇਕ ਪੰਸਾ ਪ੍ਰਤੀ ਮਹੀਨਾ ਦੇਣ ਤਾਂ ਕਿ ਫੌਜ ਇਕਠੀ ਕਰਕੇ ਦੇਖ ਆਜ਼ਾਦ ਕਰਾਇਆ `

ਵਰਿਆਮ/ਅਕਤ੍ਰਬਰ ੧੯੮੭

ਏਂ 58009 ਹ80[1, ੨1101 ਹੀ] 018

1੧੩॥10015100/600181.001)

ਜਾਵੇ ਆਜ਼ਾਦੀ ਪਿਛੋ ਟੈਕਸ ਮਾਫ _ਕੀਤੇ ਜਾਣਗੇ ! ਨੁਕਸਾਨ ਦੀ _ਤਲਾਫੀ ਕੀਤੀ ਜਾਵੇਗੀ : ਪਰ ਇਹ ਯੋਜਨਾ ਵੀ ਸਿਰੇ ਨਾ ਚੜੀ

ਇਕ ਸਮੋ ਗ੍ਰਰਚਰਨ ਮਿੰਘ ਰੂਸ ਤੌ` ਵਾਪਸ ਰਿਹਾ ਸੀ ਤਾਂ ਜੈਨਰਲ ਮੈਕਲੀਨ ਨੇ ਗੁਰਚਰਨ ਸਿੰਘ ਨੂੰ ਰਾਹ ਵਿਚ ਹੀ ਗ੍ਰਿਫਤਾਰ ਕਰਵਾ ਦਿਤਾ ਇਸ ਨੂੰ ਕੂਕਿਆਂ ਤੋਂ ਵੱਖ ਕਰਨ ਲਈ ਪੁਰੀ ਵਾਹ ਲਗਾਈ, ਪਰ ਸਭ ਵਿਅਰਥ ਮਿ: ਡਰਾਂਡ ਨੇ ਲਿਖਿਆ ਕਿ ਗੁਰਚਰਨ ਸਿੰਘ ਪੱਕਾ ਕ੍ਰਕਾ ਹੈ ਇਸ ਨੂੰ ਕੌਈ ਤਾਕਤ ਕ੍ਰਕਿਆਂ ਤੋ ਵਖ ਨਹੀਂ ਕਰ ਸਕਦੀ ਇਹ ਆਖਰੀ ਦਮ ਤਕ ਕ੍ਰਕਾ ਰਹੇਗਾ ਤੇ ਜਿੰਨਾ ਨੁਕਸਾਨ ਸਰਕਾਰ ਅੰਗਰੇਜ਼ੀ ਨੂੰ ਪਹੁੰਚਾ ਸਕਦਾ ਹੈ ਪਹੁਚਾ- ਏਗਾ ਲੁਧਿਆਣਾ ਦੇ ਗੰਜ਼ਟੀਅਰ ਨੇ ੧੯੦੪ ਵਿਚ ਲਿਖਿਆ--

“ਇਹ 6 ਹੈ ਕਿ ਕੂਕਾ ਅੰਗਰੇਜ਼ ਦਾ ਵਫਾਦਾਰ ਨਹੀ` ਹੋ ਸਕਦਾ -.

ਸਿਆਣੇ ਬਰ ਹਨ, ਜਿੰਨਾ ਮਹਾਨ ਕਾਰਜ ਹੋਵੇ, ਉਤਨਾ ਹੀ ਮਹਾਨ ਪਲਾਨ ਹੋਣਾ ਜ਼ਰੂਰੀ. ਹੈ ਗੁਰੂ ਹਰੀ ਸਿੰਘ ਦੀ ਦੇ ਸਾਹਮਣੇ ਅੰਗਰੇਜ਼ ਵਿਰੁਧ ਲੜਾਈ, ਆਲ ਦੁਆਲੇ ਦੇ ਜ਼ਹਿਰੀਲ੍ਹਂ ਮਾਹੌਲ ਨੂੰ ਸ਼ੁਧ ਬਨਾਣਾ; ਕ੍ਰਕਿਆਂ ਦੀ ਜਾਗ੍ਰਤ ਤੇ ਉਤਸ਼ਾਹੀ, ਸਪ੍ਰਿਟ ਨੂੰ ਨੂੰ ਕਾਇਮ ਰਖਣ, ਇਨ੍ਹਾਂ ਮਹਾਨ ਕਾਰਜਾਂ ਵਾਸਤੇ ਮਹਾਨ ਸ਼ਸ਼ਤਰ ਦੀ ਲੌੜ ਸੀ : ਗੁਰੂ ਜੀ ਉਹ ਮਹਾਨ ਸ਼ਸ਼ਤਰ ਚੁਣਿਆ ਜਿਹੜਾ ਈਸ਼ਵਰ ਭਗਤੀ ਸੀ ਨਾਮ ਸਿਮਰਨ ਬਿਨਾਂ ਸਾਰੇ ਹਥਿਆਰ ਜਾਬਰ ਦੇ ਹਥਿਆਰ ਸਿੱਧ ਹੁੰਦੇ ਹਨ ਤੋ ਬੇਦੋਸਿਆਂ ਦਾ ਲਹੂ ਪੀ'ਦੇ ਹਨ ਪਰ ਨਾਮ ਦੇ ਰਸੀਏ ਨੂੰ ਸ਼ਸਤਰ ਵਰਤਨ ਦੀ ਲੌੜ ਨਹੀ' ਪੰਦੀ ਅੱਵਲ ਤਾਂ ਉਸ ਨੂੰ ਲੌੜ ਨਹੀ' ਪੰ'ਦੀ ਜੋ ਪਵੇ ਤਾਂ ਉਹ ਵਾਰ ਉਸ ਵੇਲੋਂ ਕਰਦਾ ਹੈ ਜਦ ਸਾਰੇ ਹੀਲੇ ਬਹਾਨੇ ਅਸਫਲ ਹੋ ਜਾਣ ਇਸ ਵਾਸਤੇ ਗੁਰੂ ਜੀ ਨੇ ਸਭ ਪਰੌਗਰਾਮਾਂ ਨੂੰ ਨੇਪਰੇ ਚਾੜਨੇ ਹਿੱਤ ਆਪ ਭਜਨ ਬੰਦਗੀ ਕਰਦੇ ਤੇ _ਦ੍ਰਸਰਿਆਂ ਤੱ ਵੀ ਕਰਾਉੱਦੋੇ। __ ਆਪ ਕਈ ਵੌਰੀ ਸਾਰੀ ਸਾਰੀ ਰਾਤ ਭਜਨ ਕਰਦੇ ਤੇ ਜਦ ਅਮਿਤ ਵੇਲਾ ਹੁੰਦਾ ਤਾਂ _ਇਸ਼ਨਾਨ ਪਾਨ ਕਰ ਕੀਰਤਨ ਸੁਣਦੇ ਤੇ ਦੂਸਰੇ ਮਾਈਆਂ ਭਾਈਆਂ ਨੂੰ ਪ੍ਰੈਰਦੇ ਗੁਰੂ ਜੀ ਦਿਨ ਵਿਚ ਕੋਈ ੨੨ ਮਾਲਾ ਪੱਕੀਆਂ ਭਾਵ ੨੪ ਘੰਟਿਆਂ ਵਿਚ ੨੫੬੬੦੮ ਵੇਰ ਜਾਂਪ ਜਪਦੇ ਤੇ ਇਸ ਦੇ ਨਾਲ ਹੀ ਡੋਰੇ ਦੀ ਸੰਭਾਲ ਵੀ ਕਰਦੇ ਸੰਗਤਾਂ ਵਿਚ ਸਿੱਖੀ ਰੂਹ ਤੇ ਦੇਸ਼ ਭਗਤੀ ਦੇ ਜਜ਼ਬੇ ਨੂੰ ਜ਼ਿੰਦਾਂ ਰਖਣ ਖਾਤਰ ਡੀ. ਸੀ. ਲੁਧਿਆਂਣਾ ਪਾਸੋ" ਛੁੱਟੀ ਲੰ ਪਿੰਡਾਂ ਦਾ ਦੌਰਾ ਕਰਦੇ ਸਿੰਘਾਂ ਨੂੰ ਦਲਾਸਾ ਦੇਦੇ ਤੇ ਉਹਨਾਂ ਨੂੰ ਨਾਮ ਸਿਮਰਨ ਤੋ ਸ਼ਬਦ ਕੀਰਤਨ ਨਾਲ ਜੌੜਦੇ। ਇਹੋ ਕਾਰਨ ਸੀ ਕਿ ਕ੍ਰਕੇ

ਬਗਾਨੀ ਪੈਲੀ ਦਾ ਲਗੂਣਾ ਸਾਂਗ ਵੀ ਨਹੀਂ ਚਾੜ੍ਹਦੇ ਸਨ

%

ਤੇ ਆਪਣੇਂ ਵੱਛੇ ਕਟੂਆਂ ਦੇ ਮੂੰਹ ਛਿੱਕੇ ਚਾੜ ਘਰੀ" ਲਿਆਂਦੇ ਸਨ ਕਿ ਉਹ ਬਗਾਨੀ ਪੌਲੀ ਦਾ ਪੁੱਠਾ ਨਾ ਖਾ ਲੌਣ

ਸੀ ਭੌਣੀ ਸਾਹਿਬ ਦੇ ਲੰਗਰ ਦੀਆਂ ਖੁਸ਼ਬ੍ੂਆਂ ਕਾਬਲ ਕੰਧਾਰ ਤੱਕ ਫੈਲ ਰਹੀਆਂ ਸਨ ਇਸ ਸਫਲਤਾ ਦਾ ਸਿਹਰਾ ਗੁਰੂ ਜੀ ਦੇ ਮਹਿਲ ਮਾਤਾ ਜੀਵਨ ਕੌਰ ਦੇ ਸਿਰ ਹੈ, ਜਿਹੜੇ ਇਸ ਦਰ ਤੋ ਆਏ ਹਰ ਭੇਖ ਵਾਲੇ ਨੂੰ ਪ੍ਰਸ਼ਾਦੇ ਵਾਲੇ ਨੂੰ ਪ੍ਰਸ਼ਾਦਾ, ਦੁੱਧ ਵਾਲੋਂ ਨੂੰ ਦੁੱਧ, ਬਾਦਾਮ ਗੁੜ ਤੇ ਰੁੱਤ ਰੁੱਤ ਅਨ੍ਸਾਰ ਲੀੜਾ ਕੱਪੜਾ ਮਿਲਦਾ ਸੀ ਔਸ.ਪੀ- ਵਾਰਬਟਨ

ਕਈ ਵਾਰ ਭੇਸ ਬਦਲ ਰਾਤ ਸਮੇ” ਸੀ_ਭੌਣੀ ਸਾਹਿਬ ਆਉਂਦਾ ਤੇ ਪ੍ਰਸ਼ਾਦਾ ਮੰਗਦਾ, ਜਿਹੜਾ ਉਸ ਨੂੰ ਤੁਰੰਤ ,

ਮਿਲਦਾ

ਬਾਗੜ ਵਿਚ ੧੮੯੯ ਨੂੰ ਕਾਲ ਪੈ ਗਿਆ ਤਾਂ ਹਜ਼ਾਰਾਂ ਬਾਗੜੀਆਂ ਭੈਣੀ ਸਾਹਿਬ ਡੇਰਾ ਲਾਇਆ ਗੁਰੂ ਹਰੀ

ਸਿੰਘ ਜੀ ਹਰ ਰੌਜ਼ ਹਜ਼ਾਰਾਂ ਦੀ ਪੰਗਤ ਨੂੰ ਪ੍ਰਸ਼ਾਦਾ ਛਕਾਂਦੇ ਜਦ ਬਾਗੜ ਦੇ ਇਲਾਕੇ ਵਿਚ ਵਰਸ਼ਾਂ ਹੋਈ ਤਾਂ ਇਹ ਲੌਕ

ਘਰਾਂ ਨੂੰ ਮੂੜੇ ਸਰਕਾਰ ਅੰਗਰੇਜ਼ੀ ਕਾਲ ਨੇ ਪੀੜਤਾਂ ਦੀ

ਸਹਾਇਤਾ ਨੂੰ ਮੁੱਖ ਰੱਖਦਿਆਂ ਗ੍ਰਕਿਆਂ ਨੂੰ ਵੱਸ ਕਰਨ ਹਿੱਤ ਗੁਰੂ ਹਰੀ ਸਿੰਘ ਜੀ ਦੀ ਸੇਵਾ 'ਚ ਹਾਜ਼ਰ ਹੋ ਡੀ-ਸੀ- ਰਾਹੀ” ਕੋਈ ਸੌ ਮੁਰੱਥੋ ਜ਼ਮੀਨ ਦੀ ਲੰਗਰ ਖਾਤਰ ਪੇਸ਼ਕਸ਼ ਕੀਤੀ ਪਰ ਗੁਰੂ ਜੀ ਹਕ੍ਹਮਤ ਦੀ ਇਸ ਚਾਲ ਨੂੰ ਸਮਝਾਇਆ ਕਿ ਲੰਗਰ ਮੁਰੱ ਬਿਆਂ ਨਾਲ ਨਹੀ ਚਲਦੇ ਇਸਨੂੰ ਸਤਿਗੁਰੂ ਰਾਮ ਸਿੰਘ ਜੀ ਦੀ ਸ਼ਕਤੀ ਚਲਾ ਰਹੀ ਹੈ ਇਹ ਜਾਗੀਰ ਲੰ ਮੰ”

ਇਹ ਸਿੱਧ ਨਹੀ ਕਰਨਾ ਚਾਹੁੰਦਾ ਕਿ ਤੁਸੀ ਭਾਰਤ ਦੇ

ਮਾਲਕ ਹੋ ਦੇਸ਼ ਸਾਡਾ ਹੈ ਤੇ ਅਸੀਂ ਦੇਸ਼ ਦੇ ਵਾਰਸ ਹਾਂ ੧੧ਵਾਂ ਵਾਰਸ਼ਿਕ ਸੈਗੀਤ ਸੈਮੇਲਨ ਅਕਤੂਬਰ ਨੂੰ

ਸੰਗੀਤ ਕਲਾ ਮੰਚ ਜਲੰਧਰ ਦੇ ਸਕੱਤਰ ਡਾ: __

ਜੋਗਿੰਦਰ ਬਾਵਰਾ ਸ੍ਰਚਨ' ਦਿੰਦੇ ਹਨ ਕਿ ੧੧ਵਾਂ ਸਾਲਾਨਾ ਸੰਗੀਤ _ ਸੰਮੇਲਨ _੪ ਅਕਤ੍ਰਬਰ _ਔਤਵਾਰ _ ਨੂੰ

ਲਾਇਨਜ਼ ਭਵਨ ਲਾਜਪਤ ਨਗਰ ਜਲੰਧਰ ਦੇ ਹਾਲ ਵਿਚ `

ਸਵੇਰੇ ਸਾਢੇ ਨੌ ਵਜੇ ਤੋਂ ੧.੩੦ ਦੁਪਹਿਰ ਤਕ ਆਯੋਜਿਤ ਕੀਤਾ ਜਾਵੇਗਾ ਇਸ ਵਿਚ ਦਿੱਲੀ ਦੇ ਡਾ: ਅਜੀਤ ਸਿੰਘ ਪੇੱਤਲ (ਗਾਇਨ), ਸ੍ਰੀ ਓਮ ਪ੍ਰਕਾਸ (ਦਿਲਰੁਬਾ), ਕੁਮਾਰੀ ਗੁਰਵਿੰਦਰ ਕੌਰ (ਗਾਇਨ), ਸੀ_ਮਨ੍ਹ ਸੀਨ _(ਸਿਤਾਰ), ਪ੍ਰੋ: ਜੋਗਿੰਦਰ ਬਾਵਰਾ (ਗਾਇਨ), ਪ੍ਰ ਹਰੀਦੇਵ (ਗਾਇਨ),

ਪ੍ਰੋ: ਜਗਜੀਤ ਵਾਲੀਆ (ਗਾਇਨ), _ ਸੀ ਕਾਲੇ ਰਾਮ

(ਤਬਲਾ), ਪੰ: ਰਮਾਕਾਂਤ (ਤਬਲਾ) ਅਤੇ ਸ੍‌ ਜਗਮੋਹਨ _

ਸਹਿਗਲ (ਸਿਤਾਰ) ਅਤੇ ਕ੍ਛ ਹੋਰ ਕਲਾਕਾਰ ਭਾਗ ਲੌਣਗੇ ਸ੍: ਜੀ.ਐਸ. ਸਿਧੂ ਇਨਕਮ ਟੈਕਸ ਕਮਿਸ਼ਨਰ ਜਲੰਧਰ ਮੁਖ ਮਹਿਮਾਨ ਵਜੋਂ ਪਧਾਰਨਗੇ ਦਾਖਲਾ ਫ਼ਰੀ ਹੋਵੇਗਾ

ਵਰਿਆਮ/ਅਕਤ੍ਰਬਰ ੧੯੮੭ ੧8॥੧0181॥0੫6011.001॥ -`

ਦਰ 58000 93000 9000 4 60189

-

॥. 2₹ਕੰ

[ 1੯05//376੪.00/06815/18119ਗ1.__`

ਕੱਲ ਤੇ ਅੱਜ

(ਨਿਰਵੈਰ ਸਿੰਘ ਅਰਸ਼ੀ, ੨੫-ਪ੍ਰੀਤਮ ਰਡ, ਡੇਹਰਾਦੂ ਨ)

ਗਉ-ਗਰੀਬ ਦੀ ਰਖਿਆ ਖਾਤਰ, ਤੂੰ ਸੌ ਰੱਤ _ਵਗਾਂਦਾ ਆਪਣੇ `ਤੇ ਬੋਗਾਨ ਸਭ ਦੇ, ਜ਼ਖਮੀ ਮਲ੍ਮ _ਲਗਾਂਦਾ ਜਿਸ ਰਾਹੇ” ਤੂੰ _ਗਜਰ', ਹੈਸਨ ਲੌਕ ਸਲਾਮਾਂ _ਕਰਦੇ ਵੱਡੇ _ਵੱਡੋ _ਰਾਠ _ਤੇਰੇ ਦਰ, ਵਖ ਪਾਣੀ ਭਰਦੇ ਅਬਦਾਲੀ ਤੇ ਬੀ- ਟੀ., ਡਾਇਰ, ਸਿਦਕ ਤੇਰਾ ਅਜ਼ਮਾਇਆ ਪਰ ਕੁਰਬਾਨ ਗੁਰੂ ਕੇ ਸਿੰਘਾ, ਤੂੰ ਨਾ ਗਿਆ ਡੱਲਾਇਆ ਇੰਜਣ ਤ੍ਰ ਛਾਤੀ ਤੇ ਡੱਕੋਂ, ਬੰਨ੍ਹ ਸ਼ਹੀਦੀ ਗਾਨੋਂ ਸਬਰ ਤੇਰੇ ਦੀਆਂ ਧੁੰਮਾਂ ਪਈਆਂ, ਲਿਖੋ ਗਏ ਅਫ਼ਸਾਨੇ

ਜੰਗਾਂ ਯੁੱਧਾਂ ਦੇ ਵਿਚ ਵੀ ਨਾ, ਪਏ ਇਰਾਦੇ ਮੱਠੇ ਰ੍ ਨਾ ਤੂੰ ਮਾਰੇ ਬੇਕਸ੍ਰੇ, ਜਾਂ ਜੌ ਰਣ ਚੋ ਨੁੱਠੇ ਨਾ ਤੂੰ ਭੌ ਕਿਸੇ ਤੱ ਖਾਧਾ, ਨਾ ਹੀ ਕਿਸੇ ਡਰਾਇਆ << ਪਾਵਨ ਗੁਰਬਾਣੀ ਦਾ ਅਸਲੀ ਮਰਮ ਤੂੰ ਹੀ ਹੈ ਸੀ ਪਾਇਆ

ਤੁੰ ਸਭਨਾ ਦਾ ਭਲਾ ਮੰਗਿਆ, ਸਭ ਮਤਭੇਦ ਭੁਲਾ ਕੇ।

ਸੱਚ-ਇਨਸਾਫ਼ ਦੀ ਰਾਖੀ ਲਈ. ਤੁੰ ਨਿੱਤਰਿਉ” ਠੌਕ ਵਜਾ ਕੇ

ਏਂ ਇੱਜੜਾਂ ਵਾਂਗ ਧਕੇ`ਦੀਆਂ ਜਾਵਣ, ਦੇਸ ਤਰੇ ਦੀਆਂ ਨਾਰਾਂ ਟਕੇ ਟਕੇ ਜੋ ਵਿਕਣੀਆਂ ਹੈਸਨ, ਵਿਚ ਗਜ਼ਨੀ ਬਾਜ਼ਾਰਾਂ

ਤੁ ਜ਼ਾਲਮ ਨਾਲ ਟੱਕਰ ਲੀਤੀ, _ਅਬਲਾਵਾਂ _ਛ੍ਡਵਾਈਆਂ

ਪਰਉਪਕਾਰ ਦਾ ਵੇਖ ਆਲਮ, ਘਰੋ _ਘਰੀ ਭਿਜਵਾਈਆਂ ਦੇਸ ਦੀ ਇੱਜ਼ਤ, ਆਨ ਸ਼ਾਨ ਲਈ, ਤੇਰੀ ਖੈਨ ਕਰਬਾਨੀ ਸਿਦਕ, ਸਿਰੜ ਤੋ ਸੂਰਮਗਤੀ ਵਿਚ, ਕੋਈ ਨਾ ਤਰਾ ਸਾਨੀ 1੬ ਪਰ ਅਫਸੋਸ ਕਿ ਵਹਿਣ ਹਵਾ ਦਾ, ਅੱਜ ਕੁਝ _ਉਲਟਾ ਹੋਇਆ 1

ਇੰਜ ਜਾਪ ਜਿਉ” ਸੂਰਜ ਨੂੰ, ਕੋਈ ਗ੍ਰਹਿਣ ਹੈ ਲੱਗਾ ਹੋਇਆ ਤੋਰੀ ਇੱਜ਼ਤ ਅਤੇ _ਆਬਰੂ, ਮਿੱਟੀ ਦੇ ਵਿਚ ਰੁੱਲੋ' ਕੌਡੀਆਂ ਤੋ ਵੀ ਹੀਣੇ ਹੇ ਗਏ, ਹੀਰੇ ਅੱਜ ਅਣਮੁੱਲ ਜਿਸ ਆਜ਼ਾਦੀ ਖਾਤਰ ਤੂੰ, ਜਿੰਦ ਜਾਨ ਸੀ ਘੋਲ ਘੁਮਾਈ ! ਉਸੇ ਵਤਨ ਪਿਆਤੇ ਤੇ ਅੱਜ ਘਟਾ ਕਹਿਰ ਦੀ ਛਾਈ ਖਵਰੇ ਕਿਸ ਨੇ ਤਾਰ ਹਿਲਾਈ, ਕਿਸ _ਉਲਝਾਈ _ਤਾਣੀ ! ਕੜਵਾਹਟਾਂ ਜੌ ਵੰਡਣ ਲੱਗਾ, ਪੰਜ ਦਰਿਆ ਦਾ ਪਾਣੀ

ਵਰਿਆਮ/ਅਕਤੂਬਰ ੧੯੮੭ _$। 28000 380 5010। 4 €0%3 ੧(3110੧1੮॥॥੫॥6001.60

-. ਵਰ ਅ03444.....- ਲਟ: ₹-ਕਹਾ” ਦੁ ਦਾ = -<- =

1

ਜੁਗਾਂ ਜੁਗਾਂ ਦੀ ਪਾਕ ਮੁਹੱਬਤ, ਹੋ ਰਹੀਂ ਛਾਈ ਮਾਈ” ਲਾਲ ਹਨੇਰੀ ਝੁੱਲਣ ਲੱਗੀ, _ਨਗਰੀ' _ਅਤੇ _ਗਿਰਾਈ' ਉਡ _ਗਏ ਸਭ ਲੁੱਡੀਆਂ ਹਾਸੇ, ਸੁਪਨੇ ਗਏ _ਸਿਰਾਪੇ ਸੁਹਣਾ ਫੁੱਲ ਪੰਜਾਬ ਦਾ, ਪੱਤੀ ਪੱਤੀ ਹੈਦਾ ਜਾਪੇ ਤਿੜ ਤਿੜ ਕਰਕੇ ਗਿਰਦੇ ਜਾਪਣ, ਉਚੇ ਮਹਿਲ ਮੁਨਾਰੇ ! ਕੱਚੀ ਢਿਗ ਜਿਉ” ਕਿਰਦੇ ਜਾਪਣ, ਅੱਜ ਮਜ਼ਬੂਤ ਕਿਨਾਰੇ ! ਹੈ ਹੈ ਕਰਦੀ ਪਈ _ਲੌਕਾਈ, _ ਮਾਨਵਤਾ _ਕ੍ਰਲਾਵੇ ਦਿਲ ਦੇ ਦਰਦ ਵੇਡਾਵਣ ਵਾਲਾ, ਕੋਈ ਨਾ ਨਜ਼ਰੀਂ ਆਵੇ ਕੌਸੇ ਚੰਦਰੇ ਦਿਨ ਆਏ ਨੇ, ਕੌਸਾ ਆਇਆ ਜ਼ਮਾਨਾ ਭੰਗ ਦੇ ਭਾੜੇ ਭੁੱਜ ਰਹੀਆਂ ਨੇ, ਨਿੱਤ ਬੇਦੌਸੀਆਂ ਜਾਨਾਂ ਕਿਸੇ ਮਾਂ ਦੀ ਅੱਖ ਦਾ ਤਾਰਾ, ਅੱਖਾਂ _ਸਾਹਵੋ” ਟੁੱਟਿਆ ਕਿਸੇ ਭੌਣ ਦਾ ਵੀਰ ਪਿਆਰਾ, ਸੁਹਾਗ ਕਿਸੇ ਦਾ ਲੁਟਿਆ ਮਾਪਿਆਂ ਬਾਝ ਪੁੱਤਰ ਕਿਧਰੇ, ਰੁਲਦੇ ਵਾਂਗ _ਯਤੀਮਾਂ ਉਮਰਾ ਭਰ ਦੇ ਝੌਰੇ ਲਗੇ, ਦਾਰੂ ਨਹੀ ਹਕੀਮਾਂ ਸੱਚ ਧਰਮ ਰਹਿ ਗਿਆ ਕਿਨਾਰੇ, ਕੂੜ ਹਨੇਰਾ ਛਾਇਆ ਏਤੇ ਕਹਿਰ ਵੇਖ ਕੇ ਸਿੰਘਾ ! ਤੋਂ ਕੀ ਦਰਦ ਨਾ ਆਇਆ £ ਸਿੰਘਾ ! ਤੇਰੇ ਨਾਵੇ' ਸਤਿਗੁਰ, ਧਰਮ ਲਈ ਆਪਾ ਲਾਇਆ ਕਲਗੀਧਰ ਸਰਬੰਸ ਵਾਰਿਆ, ਮੱਥੇ _ਵੱਟ ਨਾ ਪਾਇਆ ਸਿੱਖੀ ਖੰਡੇਧਾਰ _ਦਾ ਮਾਰਗ, ਧਰਮ _ਲਈ _ਮਰਨਾ ਦੱਸੋਂ ਹਰ ਔਕੜ ਤੇ ਮੁਸ਼ਕਿਲ _ਤਾਈ', ਹੱਸ ਹੱਸ ਜਰਨਾ ਦੱਸੋ ਖਾਲਸਾ ਤਾਂ ਹੈ ਫੌਜ ਅਕਾਲੀ, _ਜ਼ੁਲਮਤ ਨੂੰ _ਵੰਗਾਰੇ ਬਾਲ, ਬਿਰਧ, ਬੋਦੌਸੇ ਤਾਈ', ਸੁਪਨੇ ਵਿਚ ਨਾ ਮਾਰੇ! ਖਾਲਸਾ _ਭਰਮ-ਭੇਖ ਤੌ ਨਿਆਰਾ, ਸੱਚਾ ਸੁਚਾ ਹਿਰਦਾ ਹਾਂ, ਮਾਨਵਤਾ ਦਾ ਖੂਨ ਜੌ ਕਰਦੇ, ਨਾਲ ਉਨ੍ਹਾਂ ਢੇ ਭਿੜਦਾ ਨਾ ਇਸ ਰਾਜ ਭਾਗ ਦੀ ਇੱਛਾ, ਨਾ ਕੋਈ ਝੂਠੇ ਦਾਹਵੇ ਮਾਨਵਤਾ ਦਾ ਮੀਤ ਖਾਲਸਾ, _ਭੁਲਾ _ਸਭਸ _ਦਾ ਚਾਹਵੇ ! ਅਰਸ਼ੀ ਪ੍ਰੀਤਮ ! ਮਿਹਰ _ਉਪਾਵਰੁ, _ਜਗਤ ਜਲੰਦਾ ਠਾਰੋ ਆਪੋ ਵਿਚਲਾ _ਵੌਰ _ਤੇ ਕੀਨਾ, ਮੂਲ" ਮੁਢੇ` ਸਾੜੇ ਮਾਰੇ _ਕੁਮਤਿ, _ਬਿਮਲ ਮੱਤ _ਬਖਸ਼ੋਂ, _ਵਾਲੀ-ਦੋ-ਜਹਾਨਾਂ ਨਾਂ ਕੋਈ _ਵੌਰੀ ਦੁਸ਼ਮਣ ਦਿੱਸੇ, _ਨਾਂ ਦਿੱਸੇ ਬੇਗਾਨਾ ਜਾਤੀਵਾਦ ਤੇ _ਵੱਖਵਾਦ ਦੋ, ਬੌਲ ਕੋਈ -ਨਾ ਬੌਲ। ਜਿਥੇ ਇਕ ਦਾ _ਵਗੇ ਪਸੀਨਾ, ਖੂਨ ਦ੍ਸਰਾ ਡੋਹਲੇ ਗੀਤਾ, ਗ੍ਰੰਥ, ਕੁਰਾਨ ਦੀ ਸਿਖਿਆ, ਕੱਲ ਮਨੁੱਖਤਾ ਧਾਰੇ ਕੁਦਰਤ ਦੇ ਬੌਦੇ ਸਭ ਲੱਗਣ, ਜੀ _ਜਾਨ ਤੋ ਪਿਆਰੇ ਨਫ਼ਰਤ, _ਗਫ਼ਲਤ, ਮਾਰੋ ਮਾਰੀ, ਆਪੌ _ਧਾਪੀ ਨੱਸੋ ਸਾਰੀ _ਸ੍ਰਿਸ਼ਟਿ ਮਾਲਕਾ ਤੇਰੀ, ਸਦ ਸੁਖਾਂ ਥੀ ਵਸੇ ! ਵਰਿਆਮ/ਅਕਤ੍ਬਰ ੧੯੮੭ $।। 5000 3800॥ 50101 ੬00੫) ੧੧311008।।5॥0੫/%01%.60।

3੨

ਰਿ ਦੇ

ਬੀਤੇ ਦੀਆਂ ਪੈੜਾਂ

ਪੀ ਦੱ ਜੱ ,੨੨ `ਜਿ ਨਾ ਹਲੇਵਾਰ

“ਪ੍ਰੀਤਮ ਸਿੰਘ ਕਵੀ

(ਲੜੀ ਜੌੜਨ ਲਈ ਵਰਿਆਮ ਦਾ

ਸਤੰਬਰ ੧੯੮੭ ਅੰਕ ਦੇਖੋ)

੧੫ ਅਕਤੂਬਰ ੧੯੭੮, ਐਤਵਾਰ ਨਵੀ” ਦਿੱਲੀ

ਬਾਜਪਾਈ ਦੀ ਸਹੀ ਗੱਲ ਸਤਿਗੁਰੂ ਜੀ ਨੇ ਪਰਸ“ ਕਮਾਨ) ਆਡੀਟੋਰੀਅਮ ਵਿਚ ਹੋਈ ਸ੍ਰੀ ਅਟਲ ਬਿਹਾਰੀ ਬਾਜਪਾਈ ਦੀ ਮਿਲਣੀ ਦੀ ਗੱਲ ਸੁਣਾਈ : ਜਦੋਂ ਹਰਵਿੰਦਰ ਸਿੰਘ ਨੇ ਬਾਜਪਾਈ ਨਾਲ਼ ਉਸਤਾਦ ਸਲਾਮਤਅਲੀਖਾਂ ਨੂੰ ਭਾਰਤ,ਸਾਡੀ ਸੰਗੀਤ ਕਾਨਫਰੰਸ ਤੇ ਆਉਣ ਲਈ ਪਾਕਿਸਤਾਨ ਵਲ ਮਨਜ਼ੂਰੀ ਨਾ ਮਿਲਣ ਬਾਰੇ ਗੱਲ ਚਲਾਈ ਤਾਂ _ਬਾਜਪਾਈ ਜੀ ਨੇ 'ਕੱਸ਼ਸ਼ ਕਰੀ ਚਲਣ' ਲਈ ਆਖਿਆ ਮੋ ਕੋਲ ਹਸਦੇ ਹਸਦੇ ਕਹਿ ਦਿਤਾ, ਕੌਸ਼ਸ਼ ਕਰੀ ਜਾਈਏ ਤਾਂ ਹਕ੍ਹਮਤ ਤੇ ਕਬਜ਼ਾ ਕਰ ਹੀ ਲਈ ਦਾ ਹੈ ਬਾਜਪਾਈ ਜੀ ਨੇ ਸਹੀ ਉਤਰ ਦਿਤਾ ਕਿ ਬਿਨ ਲੱਗ ਲਥੇੜ ਤੋਂ ਹਕਮਤ ਤੇ ਕਬਜ਼ਾ ਤਾਂ ਕੇਰ ਲਿਆ ਹੈ ਪੁਰ ਅਜੇ ਸੰਭਾਲਿਆ ਨਹੀਂ ਜਾ ਰਿਹਾ ਤਰਥ-ਤਬਲਾ ੮੯ ਵਜ ਚੁਕੇਂ ਸਨ ਰਾਤ ਦੇ ਅਵਤਾਰ ਸਿੰਘ ਅਮ੍ਰਤਸਰੀ ਪਹੁੰਚ ਗਿਆ ਸਤਿਗੁਰੂ ਜੀ ਨੇ ਨਵਾਂ ਮੜ੍ਹਿਆ ਦਿਲ `ਰੁਬਾ ਸੂਰ _ਕਰਦਿਅ! ਕਿਹਾ : ਪਤਾ ਨਹੀ ਮੇਰ ਦਿਲਰੁਬਾ ਛੇਤੀ ਸੁਰ ਹੋ ਜਾਂਦਾ ਹੈ ਜਾ ਮੈ"`ਹੀ ਇਸ ਨੂੰ ਛੇਤੀ ਸ਼ੋਰ ਕਰ ਲੈਦਾ ਹਾਂ ਤਿੰਨ ਮਿੰਟ ਦੁ ਅੰਦਰ ਅੰਦਰ ਨਵਾਂ ਮੜ੍ਹਿਆ ਸਾਜ਼ ਸੁਰ ਹੌ ਕੇ ਤਿਆਰ ਸੀ ਬਜ ਫਿਰ ਸਤਿਗੁਰੂ ਜੀ ਤਰਥਾਂ ਨਾਲ ਕਲੋਲ ਕਰਨ ਲਗੇ ਤੇ ਤਬਲੇ ਨਾਲ ਅਵਤਾਰ ਸਿੰਘ ਸਤਿਗੇਰੂ ਜੀ ਲੰਅ-ਤਾਰ ਦੇ ਏਨੇ ਧਨੀ ਹਨ ਕਿ ਜਿਥੋਂ ਚਾਹੁਣ ਤੇ ਜਦੁ' ਚਾਹੁਣ ਤਿਹਾਈਆਂ ਲਗਾ ਸਕਦੇ ਹਨ ਹੱਰ ਤਾਂ ਹੋਰ ਸੰਗੀਤ ਨੇ ਐਸੀ ਰੰਗਤ ਚਾੜ੍ਹ ਵਿਖਾਈ ਹੈ ਕਿ ਜਿਥੇ ਮਲਵਈ ਜੱਟਾਂ ਦਾ ਪੱਤਰ ਹਜ਼ੂਰੀ ਸੇਵਕ ਸੰਤ ਮਹਿੰਦਰ ਸਿੰਘ ਪੂਰਬਾ, ਜੌ ਰਾਗ-ਬੋਰਾਗ ਬਾਰੇ ਕੁਛ ਨਹੀ' ਸਾਣਦਾ, ਕਿਸੇ ਵੀ ਤਾਰ ਲਈ ਪੇਟਿਆਂ ਤੇ ਉੱਗਲੀਆਂ ਟਿਕਾਣੀਆਂ ਸ਼ੁਰੂ ਕਰ ਦੇਵੇਗਾ ਤੇ ਸਮ ਤੇ ਆਕੇ ਦੱਸ ਦੇਵੇਗਾ

ਏਨੀਆਂ ਮਾਤਾ ਦਾ ਤਾਲ ਹੈ ਉਸ ਦਿਨ ਸੱਤ ਮਾਤਰਾਂ ਦੇ

ਵਰਿਆਮ--(੬੪੩)

$।। 53000 4801 5000 0੫੧

ਸਤਿਗੁਰੂ ਜਗਜੀਤ ਸਿੰਘ ਜੀ

ਤਾਲ ਨੂੰ ਠੀਕ ਤਰ੍ਹਾਂ ਜੱਜ ਕਰਕੇ ਪ੍ਰਰਬੇ ਨੇ ਹੈਰਾਨ ਕਰ ਦਿਤਾ ਸੀ ਵਰਲਤ ਇਟਰਨਲ ਪੀਸ ਕਾਨਫਰੰਸ, ਜਦੋਂ ਕੰਨਾਂ ਵਿਚਦੀ ਸਤਿਗੁਰੂ ਜੀ ਦੁਆਰਾ ਤਰਬ ਸੰਗੀਤ ਦੀਆਂ ਧੁਨਾਂ ਹਿਰਦਿਆਂ ਵਿਚ ਉਤਰ ਰਹੀਆਂ ਸਨ ਓਦੋਂ ਸੇਠ ਤਰਲੌਕ ਸਿੰਘ ਜੀ ਨੇ _ਥਾਈਲੰ 'ਡ ਦੇ ਇਕ ਧਾਰਮਿਕ ਵਿਅਕਤੀ ਡਾ: ਸੁਚਾਟ ਕੌਸਲਕਿਟੀ ਵਾਂਗ ਦੇ ਛਪਵਾਏ ਹੋਏ ਅਤੀ ਸੁੰਦਰ ਸੋਫੀਨਰ ਵੰਡੇ, ਜਿਨ੍ਹਾਂ ਦਾ ਅੰਗਰੇਜੀ ਵਿਚ ਨਾਮ ਹੈ “ਵਰਲਡ _ਇਟਰਨਲ ਪੀਸ ਕਾਨਫਰੈਸ'', (ਵਿਸ਼ਵ ਸਦੀਵੀ ਸ਼ਾਂਤੀ ਸਮਲਨ) ' ਇਹ ਰੰਗੀਨ ਅਤੇ ਸੰਦਰ ਤਸਵੀਰਾਂ ਨਾਲ ਸੁਸਜਿਤ ਅਨ੍ਪਮ ਕਿਰਤ ਹੈ ਸਤਿਗੁਰੂ ਜੀ ਬਾਰੇ ਲਿਖਦਿਆਂ ਉਸ ਕਿਹਾ ਹੈ ਇਹ “'ਡਿਸਟਿੰਗਵਿਸ਼ ਔਡਵਾਈਜ਼ਰ” ਹਨ _ ਅਰਥਾਤ ਵਸ਼ਿਸ਼ਟ ਸਲਾਹਕਾਰ ! ਸਰ ਸਤਿਗੁਰੂ ਜੀ ਇਸਦੀ ਜਥੇਪੰਦਕ ਸੰ ਕਮੇਟੀ ਵਿਚ ਸਨਮਾਨਤ ਹਨ ੪੪ ਸਫਿਆਂ ਦੀ ਇਸ ਤਰ ਰੰਗੀਆਂ ਤਸਵੀਰਾਂ ਵਾਲੀ ਪੁਸਤਕਾਂ ਵਿਚ ਸ੍ਰ ਸਤਿਗੁਰੂ ਜੀ ਨਾਲ ਸੰਬੰਧਤ ਫੋਣ ਹਨ

ਕੁ ।੧੫੧0181੨॥0੩॥60118੦0।।

ਜਿਨਾਂ ਵਿਚ ਦੋ ਦ੍ਰਿਸ਼ ਹਨ ਸੇਠ ਤਰਲੌਕ ਸਿੰਘ ਅਤੇ ਇਕ ਹੌਰ ਨਾਮਧਾਰੀ ਨਾਲ ਸੰਬੰਧਤ ਵੀ ਦੋ ਫੌਟੌ ਹਨ

੮-੨੦ ਸ਼ਾਮੀ, ਸਤਿਗੁਰੂ ਜੀ ਨੇ ਦਿਲਰ੍ਬਾ ਛੱਡ ਏਥੇ ਬਚਿਆਂ ਨੂੰ ਡਾਕਟਰ ਸੁਚਾਟ ਦੋ ਸਾਰੇ ਉੱਦਮ ਦੀ ਵੇਰਵੇ ਸਹਿਤ ਗਾਥਾ ਸੁਣਾਈ, ਜਿਹੜਾ ਥਾਈਲੰ'ਡ ਦੇ ਸ਼ਾਹੀ ਪਰਵਾਰ ਚੋ ਜਨਮ ਲੰ, ਭਜਨ ਭਗਤੀ ਨਾਲ ਵਾਬਸਤਾ ਹੋਂ, ਇਕ ਦੇਸ਼ ਤੋਂ ਦੂਜੇ ਦੇਸ਼ ਵਿਚ, ਵਖ ਵਖ ਪੱਧਰ ਦੀਆਂ ਉਚ ਹਸਤੀਆਂ ਨੂੰ ਮਿਲਦਾ, ਮਿੱਤਰ ਬਣਾਂਦਾ ਵਿਸ਼ਵ ਵਿਚ ਸਦੀਵੀ ਸ਼ਾਂਤੀ ਦਾ ਜੁਗ ਲਿਆਉਣ ਲਈ ਬੜੀ ਲਗਨ ਨਾਲ ਸੰਘਰਸ਼ ਕਰ ਰਿਹਾ ਹੈ

ਕਲ੍ਹ ਸਵੇਰੇ ਅਸੀ' ਕੁਛ ਲੌਕ ਸ੍ਰੀ ਸਤਿਗੁਰੂ ਜੀ ਦੀ ਤਾਬਿਆ ਵਿਚ ਵਿਸ਼ਵ ਸ਼ਾਂਤੀ ਦੀ ਇਸ ਕਾਨਫਰੋਸ ਵਿਚ ਸ਼ਾਮਲ ਹੋਣ ਵਾਸਤੇ ਥਾਈਲੰ'ਡ ਜਾ ਰਹੇ ਹਾਂ ਡਾ: ਸੁਚਾਟ ਬੈੱਕੌਕ ਤੋ ੧੦੦ ਕਿਲੌਮੀਟਰ ਹਟਵਾਂ, ਇਕ ਪਹਾੜੀ ਦੀ ਗੋਦ ਵਿਚ ਇਕ ਵੌਜੀਟੇਰੀਅਨ ਕਾਲੌਨੀ ਅਰਥਾਤ ਸ਼ਾਕਾਹਾਰੀ ਵਸੇਬਾ ਉਸਾਰ ਰਹੇ ਹਨ ਸਤਿਗੁਰ੍ਹ ਜੀ ਨੇ ਇਸ ਬਾਰੇ ਦਸਿਆ ?

ਡਾ: ਸੁਚਾਟ ਨੇ ਸਾਨੂੰ (ਨਾਮਧਾਰੀਆਂ ਨੂੰ) ਵੀ ਜ਼ੋਰ ਦਿਤਾ ਹੈ ਕਿ ਅਸੀਂ ਇਸ ਵੰਜੀਟੇਰੀਅਨ ਕਾਲੰਨੀ ਵਿਚ ਆਪਣੀ ਜਗਹ ਬਣਾਈਏ ਹਰਭਜਨ ਸਿੰਘ ਨੂੰ ਉਸਤਾਦੀ

ਏਥੇ ਬੈਠਿਆਂ ਹੀ ਸਤਿਗੁਰੂ ਜੀ ਨੇ ਸ੍ਰੀ ਹਰਭਜਨ ਸਿੰਘ ਸਿਤਾਰ (ਗੁਰਦੇਵ ਸਿੰਘ ਦੋ ਸਾਥੀ) ਨੂੰ ਆਗਿਆ ਕੀਤੀ : ਮੈ ਮਹਿੰਦਰ ਸਿੰਘ (ਪ੍ਰਸਿੱਧ ਠੁਮਰੀ ਗਾਇਕ, ਅੰਮਿ੍‌ਤਸਰ) ਨੂੰ ਅਵਤਾਰ ਸਿੰਘ (ਤਬਲਾ) ਨਾਲ ਬੈਠਕੇ ਪੱਕੀ ਕੀਤੀ ਹੈ ਕਿ ਉਹ ਮਹੀਨੇ ਦੇ ਪਹਿਲੇ ਦੋ ਹਫਤੇ ਸ੍ਰੀ ਭੈਣੀ ਸਾਹਿਬ ਜਾਕੇ ਬੱਚਿਆਂ ਨੂੰ ਰਾਗ ਸਿਖਾਇਆ ਕਰੇ ਤੀਜਾ ਹਫਤਾ ਮੰਡੀ (ਹਿਮਾਚਲ) ਵਿਚ ਲਗਾਏ ਤੇ ਚੌਥਾ ਹਫਤਾ ਨਿੱਜੀ ਵਰਤੇ ਲਈ ਅੰਮਿ੍‌ਤਸਰ ਰਹੇ ਤੇਰੇ ਲਈ ਇਹ ਹੈ ਕਿ ਤ੍ੰ ਪਹਿਲਾ ਹਫਤਾ ਛੁਟੀ, ਦੂਜੇ ਦੋ ਹਫਤੇ ਭੌਣੀ ਸਾਹਿਬ ਅਤੇ ਚੌਥਾ ਹਫਤਾ ਮੰਡੀ (ਹਿ: ਪ੍ਰ:) ਵਿਚ ਬੱਚਿਆਂ ਨੂੰ ਰਾਗ ਸਿਖਾਇਆ ਕਰ

ਹਰਭਜਨ ਸਿੰਘ ਨੇ ਹੱਥ ਜੌੜ ਕੇ 'ਸਤਿ ਬਚਨ ਜੀ” ਆਖਿਆ ਪੱਤਰ ਪਾਠ

ਬੋੜੇ ਚਿਰ ਪਿਛੋ ਸਤਿਗੁਰੂ ਜੀ ਦਾ ਨਿਜੀ ਸਕੱਤਰ ਆਇਆ ਹੱਥ ਜੌੜ ਬੇਨਤੀ ਕੀਤੀ : ਜੋ ਵਕਤ ਕੱਢ ਸਕੋ

ਤਾਂ ਮੈਂ ਡਾਕ ਵਖਾ ਲਵਾਂ ?

(੮ 5।। 28000 28000 500 0। ੬00੫9

ਡਾ: ਸੁਚਾਟ ਅਤੇ ਸ੍ਰੀ ਸਤਿਗੁਰੂ ਜੀ ਦੀ ਮਿਲਣੀ

“ਇਹ ਤਾਂ ਭੌਣੀ ਸਾਹਿਬ _ਵਖਾ _ਲੰਣੀ ਸੀ” ਸਤਿਗੁਰੂ ਜੀ ਬਚਨ ਕੀਤਾ, ““ਪਰ ਹੁਣ ਤੂੰ ਲੋ ਆਂਦੀ ਹੈ ਤਾਂ ਵੇਖਾਂਗਾ !”” ਅਤੇ ਫਿਰ ਥੱਖਾ _ਸਾਰੀਆਂ ਚਿੱਠੀਆਂ ਸਤਿਗੁਰੂ ਜੀ ਅਗੇ ਸਨਿਮਰ ਰਖ ਦਿਤੀਆਂ ਗਈਆਂ ਸੱਚੇ ਪਾਤਸ਼ਾਹ ਡਾਕ ਸੁਣਨ ਤੇ ਵੇਖਣ ਲਗੇ ਤਰਸੇਮ ਸਿੰਘ, ਬਹੁਤ ਸਾਰੀਆਂ ਚਿੱਠੀਆਂ ਦਾ ਸੌਖੇਪ, ਜੁ ਇਕ ਛੌਟੀ ਕਾਪੀ ਤੋ ਲਿਖਿਆ ਹੋਇਆ ਸੀ, ਸੁਣਾਕੇ ਸਤਿਗੁਰ ਜੀ ਦੇ ਵਿਚਾਰ ਨੌਟ ਕਰਦਾ ਰਿਹਾ ਕਿ ਕਿਸੇ ਨੂੰ ਕੀ ਉਤਰ ਦੇਣਾ ਹੈ

ਪੱਤਰ ਵੇਖਦਿਆਂ ਇਕ ਚਿੱਠੀ ਸਤਿਗੁਰੂ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਇਹ ਸਤਿਗੁਰੂ ਜੀ ਦੇ ਪ੍ਰਥਮ ਸਕੱਤਰ ਸ: ਗੁਰਦੇਵ ਸਿੰਘ ਰਾਮਪੁਰ ਦੇ ਦਾਮਾਦ ਦੀਸੀ। ਸੀ ਸਤਿਗੁਰੂ ਜੀ ਨੇ ਦੱਸਿਆ ਕਿ ਉਸਨੂੰ ਗੁਰੂ ਘਰ ਨਾਲ ਪ੍ਰੇਮ ਹੈ ਕੌਨੇਡਾ ਦੇ ਸ੍ਬਾ ਰੇਸ਼ਮ ਸਿੰਘ ਜੀ ਨੇ ਟੋਰਾਂਟੋ ਵਿਚ ਉਸਨੂੰ ਨੌਕਰੀ ਲੁਆ ਦਿਤੀ ਹੈ ਸੱਚੇ ਪਾਤਸ਼ਾਹ ਜੀ ਬਚਨ ਕੀਤਾ : ਸਤਿਗੁਰਾਂ ਦੀ ਕਿਰਪਾ ਹੈ ਕਿ ਲੜਕੇ ਨੇ ਸਿੱਖੀ ਵਾਲਾ ਪਾਸ਼ਾ ਘੁੱਟ ਕੇ ਫੜਿਆ ਹੋਇਆ ਹੈ ਉਹ ਨਹੀ ਚਾਹੁੰਦਾ ਕਿ ਉਸਦੇ ਪਰਵਾਰ ਮੈਬਰ ਕਿਸੇ ਗਲਤ ਸੰਗਤ ਦਾ ਸ਼ਿਕਾਰ ਹੋਣ ਇਸ ਤੋਂ" ਹੌਰ ਵੀ ਚੰਗੇ ਨਤੀਜਿਆਂ ਦੀ ਆਸ ਕੀਤੀ ਜ! ਸਕਦੀ ਹੈ ਪੰਜ ਮਿੰਟ ਵੀ ਨਹੀ”

ਸਤਿਗੁਰੂ ਜੀ ਨੇ ਜਦੋ ਚਿੱਠੀਆਂ ਦੇ ਉਤਰ ਨੌਟ ਕਰਵਾ ਲਏ ਓਦ' ਰਾਤ ਦੇ ਵਜ ਚੁਕੇ ਸਨ ਉਠਕੇਂ ਅਪਣੇ ਆਰਾਮ ਕਮਰੇ ਨੂੰ ਤੁਰਨ ਲਗੇ ਤਾਂ ਗੌਲਰੀ ਤਕ ਪਹੁਚਦਿਆਂ ਸ: ਹੰਸਪਾਂਲ ਨੇ ਆਣ ਅਰਜ਼ ਕੀਤੀ : ਪੰਜ ਮਿੰਟ ਦੀ5 ਦਿਆਲ ਕੁਛ ਜ਼ਰੂਰੀ ਪੱਤਰਾਂ ਬਾਰੇ ਅਰਜ਼ ਕਰਨੀ ਹੈ ਸਤਿਗੁਰਾਂ ਬਚਨ ਕੀਤਾ : ਹੁਣ ਨਹੀ' ਮਨ ਮੰਨਦਾ ਇਹਨਾਂ ਪੰਜਾਂ ਮਿੰਟਾਂ ਵਿਚ ਮੈ ਇਕ ਮਿੰਟ ਵੀ ਧਿਆਨ ਨਾਲ ਨਹੀ' ਸੁਣ ਸਕਣਾ ਮੋਰਾ ਜੀ ਨਹੀ ਕਰਦਾ ਇਹ ਕਹਿਕੇ ਆਪ ਆਪਣੇ ਆਰਾਮ ਕਮਰੇ ਵਿਚ ਚਲੋ ਗਏ ਆਨੰਦ ਦੀ ਪਰੇਸ਼ਾਨੀ

ਨਾਮਧਾਰੀ ਸਮਾਜ ਵਿਚੋ, ਕੌਈ ਦੌ ਧਿਰਾਂ ਮਿਲਕੇਂ ਘਰੋ ਹੀ ਫੇਰੇ ਕਰਨ ਦੀ ਵਿਉ'ਤ ਬਣਾਈ ਫਿਰਦੀਆਂ ਸਨ ਇਸ ਬਾਰੇ ਅੱਧੀ ਦਰਜਨ ਵਿਅਕਤੀਆਂ ਨਾਲ ਸੰਤ ਰਤਨ ਸਿੰਘ ਬਾਂਦਰਾਂ ਦੀ ਖ੍ਰਹੀ ਵਾਲਾ ਆਣ ਪਹੁੰਚਾ ਉਹ ਆਨੰਦ ਕਰਨ ਵਾਲਿਆਂ ਨੂੰ ਕੁਛ ਮੰਨ ਮਨੌਤੀ ਕਰਵਾਕੇ ਜਾ ਦਬਾਅ ਪਾਕੇ ਨਾਲ ਲਿਆਇਆ ਸੀ ਹੁਣ ਇਹ ਸਾਰੇ ਸੱਜਣ ਸ: ਹੰਸਪਾਲ ਨੂੰ ਜਾ ਮਿਲੋ ਤੇ ਅੱਧਾ ਪੋਣਾ ਘੰਟਾ ਖਲੋ ਖਲੰਡੇ ਹੀ ਵਿਚਾਰ ਵਟਾਂਦਰਾ ਕਰਦੇ ਰਹੇ

ਮੈ“ ਤਾਂ ਕਾਫ਼ੀ ਰਾਤ ਗਈ _ਜਾਣ, ਨੌੜੇ ੫ਈਆਂ

ਵਰਿਆਮ--(੬੪੪)

੧31101੧1੮॥॥੫॥60000॥

ਕੁਰਸੀਆਂ ਤੋ ਬੰਠ ਕੇ ਉੱਘਣ ਲਗਾ ਹੁਣ ਹੌਸਪਾਲ ਨੇ ਕਾਰਜ ਕੁਸ਼ਲਤਾ ਨਾਲ ਤਿੰਨਾਂ ਧਿਰਾਂ ਨਾਲ ਨਜਿੱਠਣਾ ਸੀ ਕੱਲ ਨੂੰ ਅਸਾਂ ਬਾਈਲੰ'ਡ ਦੀ ਰਾਜਧਾਨੀ _ਬੈੱਕੌਕ ਵਿਚ ਹੋਣਾ ਹੈ ਸਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ੫੩ਵਾਂ ਥਾਈਲੰ'ਡ ਦੌਰਾ

੧੬ ਅਕਤੂਬਰ ੧੯੭੮, ਸੋਮਵਾਰ ਰ੍ ਬੈ'ਕੋਕ (ਥਾਈਲੈ'ਡ)

ਪ੍ਰਸਥਾਨ

ਦਿੱਲੀਓ', ਨਿਸਚਿਤ ਪ੍ਰੋਗਰਾਮ ਅਨੁਸਾਰ _ਸਵੇਰੇ ੬-੧੫ ਵਜੋ ਬੰੱਕੌਕ ਵਾਸਤੇ ਵਿਮਾਨ ਚੱਲਣਾ ਸੀ, ਪ੍ਰੋਤੂ ਇਹ ਪਿਛਲੇ ਸਫਰ ਵਿਚ ਹੀ ਡੇਢ ਘੰਟਾ ਲੋਟ ਹੌ ਗਿਆ। ਹੌਸਪਾਲ ਹੁਰਾਂ ਵਲ ਗਿਆਂ ਪਤਾ ਲਗਾ ਗੁਰਭਜਨ ਸਿੰਘ ਨਾਮਧਾਰੀ ਟ੍ਰੰਵਲਜ਼ ਵਲ ਫੋਨ ਆਇਆ ਹੈ : ਜਹਾਜ਼ ਦੁ ਘੰਟੇ ਲਫ ਚਲੰਗਾ

ਅਸੀਂ ੧੮੬ ਬੀ ਪੂਸਾ ਰੌਡ ਪੁਜੇ ਸਤਿਗੁਰੂ ਜੀ ਤਾਂ ਅਪਣੇ ਭਜਨ-ਪਾਠ ਵਿਚ ਮਗਨ ਸਨ ਸਾਧ ਸੰਗਤ ਕਾਫ਼ੀ ਇਕੱਤਰ ਹੋਂ ਚੁਕੀ ਸੀ ਸੇਠ ਤਿ੍‌ਲੌਕ ਸਿੰਘ ਜੀ ਨੇ ਦੱਸਿਆ ਕਿ ਉਹ ਦੋ ਦਿਨ ਲੋਟ ਬੌੱਕੌਕ ਪਜਣਗੇ ਸਾਧ ਸੰਗਤ ਨੰ ਭਰਪ੍ਰ ਸਰਗਰਮੀ ਨਾਲ ਸਤਿਗੁਰੂ ਜੀ ਨੂੰ ਵਿਦਾਇਗੀ ਦਿਤੀ !

ਪਾਲਮ ਏਅਰ ਪੌਰਟ ਤੋਂ ਪਾਸਪੋਰਟ ਅਤੇ ਸਾਮਾਨ ਆਦਿ ਦੀ ਤੋਲ ਤੁਲਾਈ ਦੇ ਚੱਕਰ ਤਾਂ ਸ੍ਰੀ ਗੁਰਭਜਨ ਸਿੰਘ ਨਾਮਧਾਰੀ ਟਰੰਵਲਜ਼ ਅਤੇ ਸ: ਸੁਰਿੰਦਰ ਸਿੰਘ ਮਨਚੰਦਾ ਨੇ ਮੁਕਾਏ ਜਹਾਜ਼ ਦੇ ਕਪਤਾਨ ਨੇ ਮਾ ਕਾਹਲ ਪਾਈ ਕਿ ਅਸੀਂ ਛੇਤੀ ਹੀ ਜਹਾਜ਼ ਵੱਲ ਜਾਈਏ ਦਸਤਾਵੇਜ਼ਾਂ ਦੀ ਚੰਕਿੰਗ, ਹਥਲੇ _ਬੰਗਾਂ ਦੀ ਘੋਖਵੀ' ਪੜਚੌਲ, ਹੱਥ

ਫੋਰਵੀ" ਨਿਜੀ ਤਲਾਸ਼ੀ ਲੌਕੇ ਸਾਨੂੰ ਜਹਾਜ ਤੇ ਜਾਣ ਲਈ

ਵਿਦਾ ਕੀਤਾ ਗਿਆ

ਜਾ ਰਹੋ ਹਨ : ਸੀ ਸਤਿਗੁਰੂ ਜੀ, ਮਾਤਾ ਜੀ, ਸੰਤ ਪੂਰਬਾ, ਸ: ਮਨਚੰਦਾ ਅਤੇ ਪ੍ਰੀਤਮ ਸਿੰਘ ਕਵੀ

ਜਰਮਨ ਦੇ 'ਲੁਫਥੰਸਾ' ਡੀ ਸੀ. ੧੦ ਵਿਚ ਵਜੇ ਜਾ ਸਵਾਰ ਹਏ ਪੰਦਰਾਂ ਮਿੰਟ ਬਾਅਦ ਉਡਾਣ ਜਾਰੀ ਹੋਂ ਗਈ ਉਡਾਣ

ਲ੍ਫਥੰਸਾ ਏਅਰ ਲਾਈਨ (ਜਰਮਨੀ) ਦੇ ਮਕਡਾਨਲ ਡਗਲਸ ਡੀ.ਸੀ. ੧੦ ਦੀ ਜਾਣਕਾਰੀ ਉਹਨਾਂ ਦੇ ਕਾਰਡ ਤੋਂ ਇਸ ਪਰਕਾਰ ਮਿਲੀ ਹੈ : ਜਹਾਜ਼ ਦੀ ਲੰਬਾਈ ੧੮੧ ਫੁਟ ਇੰਚ ਖੰਭ ਖਿਲਾਰ (ਵਿੰਗ ਸਪੌਨ) ੧੬੫ ਫੁਟ

ਵਰਿਆਮ--

$।। 5000 8000 50101 ਹ। ੬00੫)

ਇੰਚ ਉਚਾਈ ੫੮ ਫੁਟ ਇੰਚ ਕੌਬਨ ਦੀ ਵੱਧ ਡੱ“ ਵੱਧ ਚੁੜਾਈ ੧੯ ਫੁਟ ਰਫ਼ਤਾਰ ੫੭੮ ਮੀਲ ਪ੍ਰਤੀ ਘੰਟਾ। ਉਡਾਣ ਦੀ ਵੱਧ ਤੋਂ ਵੱਧ ਉਚਾਈ ੪੨,੦੦੦ ਫੁਟ, ਕੁਲ ਸਵਾਰੀਆਂ ੨੪੦

ਦਿੱਲੀਓ' ਵਿਦਾ ਹੁੰਦਿਆਂ ਜਹਾਜ਼ ਦੀ ਉਡਾਣ ਨਾਲ ਧਰਤੀ ਉਤੇ ਵੱਸੀ ਦੁਨੀਆਂ ਛੌਟੀਓ' ਛੋਟੀ ਹੁੰਦੀ ਗਈ ਨਿਸਚਿਤ ਉਠਾਣ ਤੇ ਜਾਕੇ ਹੇਠਲੇ ਨਦੀਆਂ ਨਾਲੇ ਵਲ ਖਾਂਦੀ ਸਪਣੀ ਵਰਗੇ ਦਿੱਸਣ ਲਗੇ ਸ਼ਹਿਰ, ਸੜਕਾਂ, ਖੋਤਾਂ ਦਾ ਸਿਮਟਾਅ ਮਨਮੋਹਕ ਭਾਸਦਾ ਦੂਰ ਦਿਸਹੱਦੇ ਡੇ ਚਿੱਟੇ ਬੱਦਲਾਂ ਦੇ ਕਿੰਗਰੇ ਸੁਨਹਿਰੀ ਭਾਅ ਨਾਲ ਚਮਕ ਰਹੇ _ਸਨ ਹਲਕੇ ਧੁੰਦ ਪਸਾਰ ਵਿਚ ਸਫੌਦ ਬੱਦਲਾਂ ਦੇ ਗੋਹੜੇ ਰੁਖਾਂ ਅਤੇ ਬ੍ਰਟਿਆਂ ਦੀ ਸ਼ਕਲ ਬਣਾਂਦੇ ਪਿਛੋ ਰਹੀ ਜਾਂਦੇ ਸਨ ਉਪਰ ਅਮੁੱਕਵੀ" ਨੀਲੱਤਣ ਹੋਠਾਂ ਧਰਤੀ ਦਾ _ਵੰਭਵ, ਸਭ ਕ੍ਝ ਅੱਖਾਂ ਅਤੇ ਮਨ ਨੂੰ ਆਨੰਦ ਬਖਸ਼ ਰਿਹਾ ਸੀ

ਆਗਰਾ, ਬਨਾਰਸ ਅਤੇ ਕਲਕੱਤਾ ਆਦਿ ਨਗਰਾਂ ਉਤਦੀ ਉਡਾਣ ਸੀ ਜਮਨਾ ਅਤੇ ਗੰਗਾ ਨਦੀਆਂ ਦਾ ਗੁਲਾਬੀ ਪਾਣੀ ਦੂਰੋਂ ਹੀ ਹੜਿਆਲ ਦਸ਼ਾ ਦਾ ਸੰਕੋਤ ਕਰਦਾ ਅਗੇ ਚਲਕੇ, ਅਸਮਾਨ ਵਿਚ ਬਦਲਈ ਫੌਬੇ ਚੀਨੀ ਆਰਟਿਸਟਾਂ ਦੇ ਸੰਕੇਤਾਂ ਵਰਗੇ ਗਏ ਸਮੁੰਦਰ ਦੇ ਕਿਨਾਰੇ ਕੌਲ ਨਦੀਆਂ ਦੇ ਪਾਟ ਚੌੜੇ, ਭਰਪੂਰ ਪਾਣੀ ਵਾਲੇ, ਗ੍ਰਹੜੇ ਗੁਲਾਬੀ ਤੇ ਕਈ ਥਾਂ ਮਟਮੌਲੇ ਨਜ਼ਰ ਰਰੇ ਸਨ

ਸਾਗਰ ਦਾ ਪਾਣੀ ਕੇਢਿਆਂ ਦੇ ਨਾਲ ਪੈੱਦੀਆਂ ਨਦੀਆਂ ਦਾ ਪ੍ਰਭਾਵ ਕਬੂਲ ਕਰ ਰਿਹਾ ਸੀ ਅਰਥਾਤ ਸਾਗਰ ਦਾ ਨੀਲਾ ਪਾਣੀ ਵੀ ਗੁਲਾਬੀ ਰੰਗਤ ਲੌ ਰਿਹਾ ਸੀ ਦੂਰੋ' ਦਿਸਦੇ ਥੋੜੇ ਸਮੇ ਦੇ ਸਮੁੰਦਰ ਨੂੰ ਵੱਖ ਵੱਖ ਪਾਣੀਆਂ ਵਿਚ ਵੰਡਿਆ ਜਾ ਸਕਦਾ ਸੀ--ਲਾਲ, ਨੀਲਾ _ ਤੇ ਹਰਾ ਪਾਣੀ

ਸੀ ਸਤਿਗੁਰੂ ਜੀ ਫਸਟ ਕਲਾਸ ਵਿਚੋ ਉਠਕੇ ਇਕ ਵਾਰ ਮੇਰੀ ਤੋਂ ਪ੍ਰਰਬਾ ਦੀ ਸੁਧ ਲੰਣ ਆਏ ਸਤਿਗੁਰੂ ਜੀ ਦੂਜਿਆਂ ਪ੍ਰਤੀ ਅਪਣੀ ਪਹੁੰਚ ਨੂੰ ਕਦੇ ਵੀ ਬੋਧਿਆਨਾ ਨਹੀ ਕਰਦੇ ਸੁਭਾਵਕ ਹੀ ਅਜਿਹੇ ਸਮੋ" ਸਿੱਖਾਂ ਦਾ ਮਨ _ਮਾਣ- ਮਾਣ ਮਹਿਸੂਸ ਕਰਦਾ ਹੈ ਥਾਈਲੌ'ਡ ਪਹੁੰ

੨੯੧੭ ਕਿਲੰਮੀਟਰ ਦਾ ਸਫਰ ਸਾਡੇ ਜਹਾਜ਼ ਨੇ ੩-੧/੨ ਘੰਟੇ ਵਿਚ ਖ਼ਤਮ ਕੀਤਾ ਜਦੋ' ਅਸੀ' ਥਾਈਲੰ'ਡ ਦੀ ਧਰਤੀ ਤ, ਬੱਕਕ ਦੀ ਏਅਰ ਪਰਟ ਡਾਨਮੱਗ ਤੋ ਉਡਰੇ, ਓਥੋ` ਦੀਆਂ ਘੜੀਆਂ ਦੁਪਹਿਰ ਦਾ ੧.੨੦ ਦੱਸ ਰਹੀਆਂ ਸਨ ਥਾਈਲੰ'ਡ ਦਾ ਵਕਤ ਭਾਰਤ ਨਾਲੇ ਡੇਢ ਘੰਟਾ ਅੱਗੇ ਰਹਿੰਦਾ ਹੈ ਏਥੇ _ਸ੍ਰਜ ਸਾਥੋਂ _ਅਗਾਊ”

(੬੪੫) ਰ੍ 1੧810੧815॥0੫)6001181.੦01।

ਥਾਈਛੰਡ ਦੀ ਧਰਤੀ ਪਾਣੀਆਂ ਦੇ ਪ੍ਰਕੌਪ ਅਧੀਨ

ਸੀ ਖੇਤ, ਸੜਕਾਂ ਜਿਥੌ' ਤਕ ਨਜ਼ਰ ਜਾਂਦੀ ਜਲ ਮਗਨ ਮੀਹ ਜਾਂ_ ਸਮੁੰਦਰੀ ਚੜ੍ਹਾ ਨਾਲ ਥਾਈ ਦੇਸ਼ ਦੀ ਧਰਤ) ਜਿਵੇ ਡੋਲਦੀ-ਡੋਲਦੀ ਹੋਵੇ ਏਅਰ ਪੌਰਟ ਤੇ

ਮੈਨੂੰ ਏਥੇ ਪਹਿਲੀ ਫੇਰੀ ਮਾਰਿਆਂ ਸਾਲ ਹੋ ਚੁਕੇ ਸਨ ਓਦੋਂ” ਬੰਕੌਕ ਦਾ ਹਵਾਈ ਅੱਡਾ ਨਵੀਨੀ-ਕਰਣ ਵਲ ਵਧ ਰਿਹਾ ਸੀ ਓਦੋਂ ਮੇਰੇ ਤੇ ਏਅਰ ਪੌਰਟ ਦਾ ਕੋਈ ਚੰਗਾ ਪ੍ਰਭਾਵ ਨਹੀ" ਸੀ ਪਿਆ ਅੱਜ ਤਾਂ ਇਹ ਹਵਾਈ ਪੱਤਣ--ਏਅਰਪੋਰਟ--ਅਤੀ ਆਧੁਨਿਕ ਲਗਦਾ _ਸੀ ਖੁਲ੍ਹਾ ਚੌੜਾ ਕਸਟਮ ਹਾਲ, ਜਹਾਜ਼ ਉਤਰਦੀਆਂ ਸਵਾਰੀਆਂ ਲਈ ਕਸਟਮ ਹਾਲ ਨੂੰ ਬੰਦ-ਗਲੀਆਂ, ਰਾਡਾਰ _ਸਿਸਟਮ, ਸਭ ਕੁਝ ਨਵਾਂ ਨਵਾਂ ਅਤੇ ਅਜੋਕੀ ਟਕਨੀਕ ਦਾ ਕ੍ਰਿਸ਼ਮਾ !

ਇਕ ਇਸਤਰੀ ਪ੍ਰਤੀਨਿਧ ਨੇ ਅਗਵਾਈ ਕੀਤੀ ਤੇ ਉਹ ਸੀ ਸਤਿਗੁਰੂ ਜੀ ਅਤੇ ਮਾਤਾ ਜੀ ਨੂੰ ਓਥੇ ਲੌ ਗਈ ਜਿਥੇ ਬਹੁਤ ਸਾਰੇ ਥਾਈਲੰ'ਡ ਨਿਵਾਸੀ ਨਾਮਧਾਰੀ ਸੁਆਗਤ ਸਤਿਕਾਰ ਲਈ ਇੰਤਜ਼ਾਰ ਕਰ ਰਹੇ ਸਨ

ਸੰਤ ਪੁਰਬਾ, ਮਨਚੌਦਾ ਅਤੇ ਮੈ ਜਹਾਜ਼ੋ“ ਉਤਰੇ ਸਾਮਾਨ ਦੀ ਸੋਭਾਲ ਤੇ ਲਦਵਾਈ ਲਈ ਲੱਗੇਜ ਬੌਲਟਾਂ ਵਲ ਹੋ ਗਏ

ਜਦੋਂ” ਨੂੰ ਅਸੀ ਕਸਟਮ ਹਾਲ ਤੌ ਬਾਹਰ ਆਏ ਸੌਤ ਇਕਬਾਲ ਸਿੰਘ ਮਨਚੌਦਾ _ਸਾਨੂੰ ਉਡੀਕ ਰਹੇ ਸਨ ਸਵਰਗਵਾਸੀ ਮਿੱਤਰ ਸੇਠ ਸੁਹੇਲ ਸਿੰਘ ਦਾ ਸਪੁਤਰ ਸੋਠ ਬਹਾਦਰ ਸਿੰਘ ਅਤੇ ਯੂਨੀਕੋ ਵਾਲ ਸ: ਸੁਰਿੰਦਰ ਸਿੰਘ ਜੀ ਦਾ ਲੜਕਾ ਸ: ਸੁਰਜੀਤ ਸਿੰਘ ਸਾਡੀ ਅਗਵਾਨੀ ਅਤੇ ਸਾਮਾਨ ਸੰਭਾਲਣ ਲਈ ਗੱਡੀਆਂ ਲੌਕੇ ਆਏ ਹੋਏ ਸਨ

ਮੈਂ ਸੇਠ ਬਹਾਦਰ ਸਿੰਘ ਦੀ ਕਾਰ ਵਿਚ ਸਾਂ ਪਿਛਲੀ ਸੀਟ ਤੇ ਦੋਵੇਂ ਮਨਚੰਦੇ ਸਨ, ਇਕ ਭਾਰਤੀ ਇਕ ਬੌ'ਕੌਕੀ ਸਤਿਗੁਰ ਜੀ ਦੇ ਸੁਆਗਤ ਬਾਰੇ ਬੌ'ਕੌਕ ਦੇ ਮਨਚੰਦਾ ਜੀ ਨੇ ਇੰਜ ਦਸਿਆ ਸੁਆਗਤ ਸਤਿਗੁਰੂ ਜੀ ਦਾ

ਡਾ: ਸੁਚਾਟ ਕੇਸੋਲਕਿਟੀਵਾਂਗ, ਜਿਨ੍ਹਾਂ ਦੇ ਪ੍ਰਮ ਅਤੇ ਆਗ੍ਰਹਿ ਪੂਰਣ ਨਿਮੰਤਰਣ ਤੇ ਵਾਲੀ ਦੇ ਜਹਾਨ ਸੀ ਸਤਿਗੁਰੂ ਜਗਜੀਤ ਸਿੰਘ ਜੀ ਇਸ ਵਾਰ ਥਾਈਲੰਡ ਦੀ ੫੩ਵੀ' ਢੇਰੀ ਤੇ ਦਰਸ਼ਨ ਦੇ ਰਹੇ ਹਨ, ੧੨ ਵਜੇ ਦੁਪਹਿਰ ਦੇ ਹੀ ਸਾਧ ਸੰਗਤ ਵਿਚ ਸ਼ਾਮਲ ਹੋ ਸਚੇ ਪਾਤਸ਼ਾਹ ਜੀ ਦੀ ਬਾ-ਸਬਰ ਇੰਤਜਾਰ ਕਰ ਰਹੇ ਸਨ ਉਹਨਾਂ ਨੂੰ ਪਤਾ ਨਹੀ ਸੀ ਕਿ ਪਲੰਨ ਦੋ ਘੰਟੇ ਲੇਟ ਰਿਹਾ ਹੈ ਏਸੇ ਜਹਾਜ਼ ਨੇ ਅਗੇ

੦੧੦ ਜਦ ਗ1। ਬਥਾਂਦਲਡ ਦਾ ਪਰਮ ਸਤਕਾਰ ਵਿਅਕਤੀ ਮਹਾ ਮਹਿਮ ਡਾ: ਸੁਚਾਟ ਏਨਾ ਸਮਾਂ ਸਾਧ ਸੰਗਤ _

ਵਿਚ ਹੀ ਘੁਲ ਮਿਲ ਫਿਫ ਸਾਧ ਸੰਗਤ ਨਾਲ ਹੀ ਏਅਰਪੌਰਟ ਡਾਨਮੰ'ਗ ਤੇ ਪਧਾਰੇ ੧੦੦ ਤੌ ਵਧ ਸਗੀਰ ੨੬ ਕਿਲੌਮੀਟਰ ਸ਼ਹਿਰੋ' ਦੂਰ ਪੋਰਟ ਤੇ ਪਹੁੰਚੇ

ਸਭ ਤੋ ਪਹਿਲਾਂ ਮਹਾਂ ਮਹਿਮ ਡਾ: ਸੁਚਾਟ ਨੇ ਮੰਤੀਆ-ਫੁਲਾਂ ਦਾ ਭਾਰੀ ਭਰਕਮ ਤਾਜ਼ਾ ਹਾਰ ਪਹਿਨਾਅ ਕੇ ਸਰੀ ਹਜ਼ੂਰ ਦੋ ਸੁਆਗਤ ਦਾ ਆਰੰਭ ਕੀਤਾ ਮਹਾ ਮਹਿਮ ਕੇਵਲ ਥਾਈ ਭਾਸ਼ਾ ਹੀ ਬੋਲਦੇ ਹਨ ਗਦਗਦ ਕੰਠ, ਦਗ ,ਦਗ ਕਰਦੇ ਮੁਖ ਨੌ ਦੀਨ ਦਿਆਲ ਜੀ ਨੂੰ ਜੀਉ ਆਇਆਂ ਆਖਿਆ ' ਬਾਅਦ ਵਿਚ ਪਦਵੀ ਅਤੇ ਆਯੂ ਅਨੁਸਾਰ _ਸਾਧ ਸੰਗਤ ਵਿਚੋਂ ਚੋਣਵੇਂ ਵਿਅਕਤੀਆਂ ਨੇ ਸਤਿਗੁਰੂ ਜੀ ਨੂੰ ਸੁਆਗਤ ਹਾਰ ਪਹਿਨਾਏ

ਮਹਾ ਮਹਿਮ ਡਾ: ਸੁਚਾਟ ਅਤੇ ਸੀ ਸਤਿਗੁਰੂ ਜੀ ਪਰਸਪਰ ਪ੍ਰੇਮ ਭਰੀ ਬਾਤਚੀਤ _ਕਰਦੋ ਰਹੇ ਹਿਜ਼ ਅੰਕਸੀਲੰ'ਸੀ ਨੇ ਵਨਿਮਰ ਤੇ ਸਤਿਕਾਰ ਗੁੱਧੀ ਆਵਾਜ਼ ਵਿਚ ਆਖਿਆ : ਸ੍ਰੀ ਸਤਿਗੁਰੂ ਜੀ, ਆਪ ਜੀ ਨੇ ਸਾਡੇ ਉਤ, ਸਾਡੇ ਦੇਸ਼ ਥਾਈਲੰ'ਡ ਉਤੇ ਬੜੀ ਕਿਰਪਾ ਕੀਤੀ ਹੈ ਜੂ ਮੇਰੀ ਸਨਿਮਰ ਬੇਨਤੀ ਨੂੰ ਪਰਵਾਨ ਕਰਦੇ ਹੋਏ ਏਥੇ ਪਧਾਰੇ ਹੌ ਅੱਜ ਸਾਡੇ ਜਿੰਨਾ ਕੌਣ ਵਡਭਾਗਾ ਹੈ

ਮਹਾ ਮਹਿਮ ਡਾ: ਸੁਚਾਟ ਜੀ ਨੇ ਟਰੈਫਿਕ ਪੁਲਿਸ ਦਾ ਪ੍ਰਬੰਧ ਕੀਤਾ ਹੋਇਆ ਸੀ_। ਸੁਆਗਤ ਸਤਿਕਾਰ ਪਿਛੋਂ ਮਹਾਨ ਸ਼ਹਿਰ ਬੰੱਕੌਕ ਨੂੰ ਚਾਲੇ ਪਏ ਤਾਂ ਮੂਹਰੈ ਮੂਹਰੇ ਪੁਲਿਸ ਦੀ ਸਿਗਨਲ ਗੱਡੀ ਸੀ ਪਿਛੋ ਪਿਛੇ ੧੫-੨੦_ਕਾਰਾਂ ਦਾ ਕਾਫ਼ਲਾ ਲਾਲ ਬੱਤੀਆਂ ਜਾਂ ਟਰੇਫਿਕ ਕਿਸੇ ਪਰਕਾਰ ਦਾ ਵਿਘਨ ਨਹੀ” ਪਾ ਸਕੀ ਜਲਦੀ ਹੀ ਡਾ: ਸੁਚਾਟ ਅਤੇ ਸਾਧ ਸੰਗਤ ਅਪਣੇ ਹਿਰਦੇ ਸਮਰਾਟ ਨੂੰ ਸੇਠ ਤਿਲਕ ਸਿੰਘ ਹੁਰਾਂ ਦੇ ਬੰਗਲੇਂ, ਬੈੱਕੌਕ ਦੀ ਪ੍ਰਸਿੱਧ ਤੇ ਮਹਾਨ ਸੜਕ ਸੁਖੁਮਵਿਟ ਤੇ ਸਤਿਕਾਰ ਪੁਰਤ ਲੈ ਆਏ

ਨਾਮਧਾਰੀ ਸੰਗਤ ਥਾਈਲੰ'ਡ ਦੇ ਜੁਆਨ ਅਤੇ ਦਲੇਰ ਪ੍ਰਧਾਨ ਜਸਪਾਲ ਸਿੰਘ ਗੌਰਵਾੜਾ: ਡਾ: ਸੁਚਾਟ ਅਤੇ ਸਰੀ ਸਤਿਗੁਰੂ ਜੀ ਵਿਚਾਲੇ ਭਾਸ਼ਾ ਮਾਧਿਅਮ _ਸਨ ਇਹਨਾਂ ਦੁਆਰਾ ਹਿਜ਼ ਐਕਸੀਲੰ'ਸੀ ਨੇ ਅਧੀਨਗੀ ਸਹਿਤ _ ਪ੍ਰਾਰਥਨਾ ਕਰਕੇ, ਹੋਰ ਕੰਮਾਂ ਲਈ ਆਗਿਆ ਲੰ ਲਈ ਤੇ ਇਸ ਇਕਰਾਰ ਤੇ ਸਤਿਗੁਰੂ ਜੀ ਵਲੋਂ ਫੇਰ ਮੋਹਰ ਲੁਆ ਲਈ ਕਿ ਕਲ੍ਹ _(੧੭-੧੦-੭੮) ਸ਼ਾਮੀ ਵਜੋ ਸਰੀ ਸਤਿਗੁਰੂ ਜੀ ਥਾਈ ਟੀ.ਵੀ. ਸਟ੍ਰਡੀਓ ਵਿਚ ਦਰਸ਼ਨ ਦੇਣ ਦੀ ਕਿਰਪਾ ਕਰਨਗੇ ਇਹ ਨਿਮੰਤਣ ਫੌਲੀਵੀਜ਼ਨ ਸਟੇਸ਼ਨ ਵਲੋਂ ਲੰਕੇ ਆਏ ਸਨ . (ਚਲਦਾ)

੧੦ ਵਰਿਆਮ--(੬੪੬)

81 $&00੫ 4801 50101 2। 0੫੧

੧31101੧15॥॥੫॥6001.00

ਦੱ

ਰ੍ ਪਹਿਲੀ

ਤਾ ਛੂ ਕਰਤਾ _ਪ੍ਰਖ ਮੁਰਾਰੀ ! ਰਾਮ ੨. ਸੰਸਾਰੀ ਭੰਡਾਰੀ _! ਰਾਮ ਰੰ ਦੁ ਨਿਰ ਆਕਾਰ _ ਕਿਤੇ ਸਾਕਾਰ

ਤਰੀ _ਜੌਤ ਨਿਆਰੀ ! ਰਾਮ ਪਾਰ _ਬਰ੍ਹਮ _ਪਰਮੋਸ਼ਰ __ ਆਪ ਦੁਖ ਭੌਜਨ ਭੈ ਹਾਰੀ ! ਰਾਮ ਸਭ ਤੌ ਵਖਰਾ ਸਭ ਦੇ ਨਾਲ ਰਸਭੌਗੀ __ਬਰ੍ਹਮਚਾਰੀ _! ਰਾਮ ਵੰਨ _ਸਵੰਨੀਆਂ ਵਸਤਾਂ __ਨਾਲ ਸਕਲ _ਸਰਿਸ਼ਟ ਸਵਾਰੀ ! ਰਾਮ ਹਰ ਪਾਸੇ __ਲਹਿਰਾਈ __ ਚੁੱਪ

ਈਕਣ _ਚਾਂਗਰ _ਮਾਰੀ ! ਰਾਮ ਕੀਕਣ _ਪੁੱਗੇ ਯਾਰੀ _! ਰਾਮ ਸਗਲ ਤਮਾਸ਼ਾ _ਦੇਖ _ਰਿਹੈਅ ਮੇਰੇ ਮੁਰਸ਼ਦ _ ਨਾਲ __ ਮਿਲਾ ਮੀਟ ਕੇ ਨੈਣ ਮਦਾਰੀ ! ਰਾਮ ਮੋਰੀ _ਸੌਚ _ਉਡਾਰੀ _! ਰਾਮ ਮਾਨਵਤਾ __ਦੇ ਮੰਦਰ ਦੀ ਤੀਜੀ ਆਪ _ ਕਰੇ _ਰਖਵਾਰੀ ! ਰਾਮ ਮਹਿਕਾਉ'ਦੌ ਹਰ ਕਿਆਰੀ ! ਰਾਮ ਮੁਰਸ਼ਦ ਮੁਲਕਾਂ _ ਕੌਮਾਂ ਦਾ ਵਾਰੀ _ਵਾਰੀ _ਵਾਰੀ ! ਰਾਮ ਸਰਬੋਤਮ ਅਧਿਕਾਰੀ ! ਰਾਮ ਸਿਰਜਣ _ ਹਾਰ _ ਸਰਿਸ਼ਟੀ ਦਾ ਦਜੀ ਗੁਣਵੇਤਾ _ ਬ੍ਰਹਮਚਾਰੀ _! ਰਾਮ

ਪਰਜਣ ਯੌਗ ਹੈ ਅਜਲਾਂ ਤੱ ਇਹ ਤੇਰੀ _ਫ਼ਨਕਾਰੀ ! ਰਾਮ ਦੂਸ਼ਨ _ਲਾਉ'ਦੇ ਸੀਤਾ _ ਤੇ < ਕਲਜੁਗ ਦੇ _ਵਿਭਚਾਰੀ ! ਰਾਮ

ਤੇਰੀ ਕਾਰ ਗ੍ਰਜ਼ਾਰੀ ! ਰਾਮ ੍੍ ਹਰ _ਇਕ _ਕੰਮ ਤੱ ਬੇਪ੍ਰਵਾਹ ਇਹ ਕੀ ਖੇਡ _ਰਚਾਈ _ ਤੂੰ £ ਰਾਵਨ ਦਾ ਦਰਬਾਰੀ ! ਰਾਮ

ਮਨ ਮੰਜੀ ਬਨਵਾਰੀ _! ਰਾਮ

ਫੁੱਲਾਂ ਵਿਚ ਜੋ ਪਾਵੇ ਰਸ ਤੇਰੋ _ ਬਾਹਜੋ' ਕੌਣ ਕਰੇ

ਅਸੀ _ਕਿਰਨ _ਖਿਲਾਰੀ ! ਰਾਮ ਦਿਲ ਜੋਈ _ਦਿਲਦਾਰੀ ! ਰਾਮ ਆਲਮ ਦੀ ਹਰ ਮਹਿਫਲ _ਵਿਚ ਗਮ _ਦਵੌਸ਼ _ਤੋ' _ ਬੇਪਰਵਾਹ

ਭੋਰੀ _ਹੈ ਸਰਦਾਰੀ ! ਰਾਮ ਸਭਨਾਂ _ਦਾ _ਹਿਤਕਾਰੀ ! ਰਾਮ ਜੌਗ਼ੀ ਵੀ ਰਸ ਭੌਗੀ ਵੀ ਸ਼ੇਅਰ ਗ਼ਜ਼ਲ ਦੇ ਸ਼ਧ ਕਹਾਂ ਉਤਮ __ਸਿਸ਼ਟਾਚਾਰੀ _! ਰਾਮ ਦੇ _ ਮੰਨੂੰ _ਫ਼ਨਕਾਰੀ `! ਰਮ

ਸਭ _ਤੋਂ` ਨੇੜੇ ਸਭ ਤੋ ਦੂਰ ਤਾੜੀ ਲਾਕੇ __ਬੰਠ _ਗਿਆ

ਮਧੂ ਸਦਨ ਤਰਿਪੁਰਾਰੀ ! ਰਾਮ ਮੁਰਸ਼ਦ ਮੋਰੀ _ਵਾਰੀ ! ਰਾਮ ਕਿੱਥੇ ਮੈਂ ਤੇ ਕਿੱਥੇ ਤੂੰ --ਨਵੀ ਛਪੀ ਪੁਸਤਕ “ਦਾਈਆ” ਵਿਚੋ

ਵਰਿਆਮ/ਅਕਤਬਰ ੧੯੮੭ - ੨੧੧

।੧੩॥੧01੧15॥॥੫॥601181.601।

ਰ੍ _ਏ1 81000 4801 5001 2 ੬0੫੧

“੨ ੧ਓ ਸੀ ਸਤਿਗੁਰੂ ਰਾਮ ਸਿੰਘ ਜੀ ਸਹਾਇ

1੧੬ 1੬300 ॥੨॥੧੯ ॥੧ 600560੮601 73੮01

€3010601065 67

6000 711੧5 01 311 $12੬5

$ 7੨੧ 01੧15

$ "10736015 0 311 1$ਊ€5

$ 10%€1 101565 $ 19073011੮ 77੬55

$ 5031੯ 73165 01 311 "305 601101€6੬ ੧1015

06੧੬ 1 5229033 10068 : ਸ੩2(019 : 501973

੮੦੩੮7 ਅ1%8੩ 7/5 ੧੦81. 1 $36093 41,%4[ਚ1 51੧੦॥ & 561੧੨ 006 : 48/11 7ਸ&148੧41.੨ ੧%11੫. ੪੦੧੦੧ : & 2/3,0੨₹ & £ਹ੬1, "45੬11 ੪ਇ॥੪# 2ਇ0111-110055 008. ੮-70 ੧੪੬੪੪ 001।-110064

੧੯॥ 5800੫ 28001 500 2 ਕਜਿੰਸ/”ਤਤ੍ਤਰ ਇਆ ੧੧311008।।5॥0੫/01%.60॥

ਛਿਲਤਰਾਂ

“ਲਾ ਭਇਆ ਪੁਰਾਨਾ ਰੇਡੀਓ ਵਿਚ ਕੋਈ ਗਾ ਰਿਹਾ ਹੈ ਤੇ ਮੌਨੂੰ ਮੜ ਚੇਤਾ ਜਾਂਦਾ ਹੈ ਕਿ ਇਸ ਮਹੀਨੇ, ਮਾਰਚ ੧੯੮੭ ਨੂੰ ਮੈ ੭੦ ਵਰ੍ਹਿਆਂ ਦਾ ਹੋ ਗਿਆ ਹਾਂ ਮੈਨੂੰ ਹਥ-ਪੈਣ ਲਗ ਪੈਏ ਹੋਨ .। _ਰੁਣ - ਸਾਂਭ- ਸਲ੍ਹੀਟ ਕਰਨੀ ਹੋਵੇਗੀ ਕਿਸੇ ਵੇਲੇ ਵੀ ਆਵਾਜ਼ ਪੰ ਸਕਦੀ ਹੈ ਕਰਤਾਰ ਸਿੰਘ ਦੁਗਲ ਵਲਦ ਬਾਬਾ ਜੀਵਣ ਸਿਘ ਹਾਜ਼ਿਰ ਹੌਵੇ ਸਾਰੇ ਵੇਖਦੇ ਰਹਿਣਗੇ, ਅੱਖੀਆਂ ਵਿਚ ਹੰਜੂ ਮੋਰੀ ਤ੍ਰੀਮਤ, ਹੌਠ ਫੜਕ ਰਿਹੇ ਮੇਰੇ ਦੋਵੇ ਬੱਚੇ ਹੱਕੇ-ਬੱਕੇ ਬਿਟ ਬਿਟ ਵੇਖ ਰਹੇ ਮੇਰੇ ਬੱਚਿਆਂ ਦੇ ਬੱਚੇ ਤੇ ਮੰ” ਪਲਕਾਂ ਭੀੜ ਲਵਾਂਗਾ ਤੁਰ ਪਵਾਂਗਾ ਹੱਥ-ਬੱਧਾ ਗਲਾਮ !

ਖਾ ਪੀ

ਪਹਿਲੀ ਲੋੜ, ਮੇਰੀ ਜਾਚੇ, ਸਿਹਤ ਦਾ ਠੀਕ ਹੌਣਾ ਹੈ ਜੇ ਸਿਹਤ ਠੀਕ ਨਹੀਂ” ਤਾਂ ਨਾਂ ਬੰਦਾ ਠੀਕ ਪੜ੍ਹ ਸਕਦਾ _ਹੈ, ਨਾ ਢੰਗ ਦਾ ਲਿਖ ਸਕਦਾ ਹੈ ਭਾਈਚਾਰੇ ਦੀ ਕੋਈ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਹੀ' ਨਿਭਾ ਸਕਦਾ, ਨਾ ਬੱਚਿਆਂ

ਦਾ, ਫਰਜ਼-ਸ਼ੱਨਾਸ ਪਿਤਾ ਬਣ _ਸਕਦਾ_ਹੈ, ਨਾ ਤੀਮਤ ਦਾ ਦਿਲਦਾਹ ਖ਼ਾਵੰਦ ਨਾ ਹਰ-ਮਨ=ਪਿਆਰਾ ਗੁਆਂਡੀ, ਨਾ ਵਫਾਦਾਰ ਦੌਸਤ ਨਾ ਖਾਣ ਦਾ ਸੁਆਦ ਨਾ ਲਾਣ ਦਾ ਸੁਆਦ ਸਿਹਤ ਚੰਗੀ ਨਾ ਹੋਵੇ ਤਾਂ ਆਦਮੀ ਰੱਥ ਦਾ ਨਾਂ

`ਤਕ ਨਹੀ ਲੰ ਸਕਦਾ

--0--

੭੦ ਵਰ੍ਹਿਆਂ ਦੇ ਪੰੱਡੇ ਤੋਂ ਬਾਅਦ ਆਪਣੇ ਸਨਮੁਖ ਖਲੌਤਾ ਮੈਂ-ਸਾਖੀ ਭਰਦਾ ਹਾਂ ਕਿ ਮੰਤ ਇਕ ਅਟੱਲ ਸੱਚਾਈ ਹੈ ਇਕ ਦਿਨ ਮੈ ਇਥੋ“ ਤੁਰ ਜਾਣਾ ਹੈ ਹੈ ਤੇ ਉਹ ਦਿਨ . ਕੁਦਰਤ ਦੀ ਬੁੱਕਲ ਵਿਚ ਇਕ ਰਾਜ਼ ਹੈ ਉਹ ਛਿਨ ਕਿਸੇ ਵੇਲ ਵੀ ਸਕਦਾ ਹੈ ਇਸ਼ ਲਈ ਕੈਦ ਨੂੰ ਹਰ ਸਵਾਸ ਇਹ ਸੋਚ ਕੇ ਲੌਣਾ ਹੋਵੇਗਾ ਕਿ ਅਗਲਾ ਸਵਾਸ ਖਬਰੇ ਆਏ ਕਿ ਨਾ ਆਏ ਉਸ ਆਖ਼ਰੀ ਘੜੀ ਲਈ ਤਿਆਰ ਰਹਿਣਾ ਹੋਵੇਗਾ

--ਕਰਤਾਰ ਸਿੰਘ ਦੁੱਗਲ ਧਨਵਾਦ ਸਹਿਤ-ਸਮਦਰਸ਼ੀ ਚੋ”

87011) ੧ਜ&ਖਿ7ਸ8੦7107॥08 07 1 60271॥108 004111₹ 811੨1. 48881. &

00080 84੧੧0,

ਸੈ, 1. 12 1088

੨0੪੦

60308 : 3੧੧12ਸ%

000੦: 3805 -

੧101)00ਖ 6014 ੧0005

0॥॥॥ 180050131 9530, 00160 41113.

` ਵਰਿਆਮ/ਅਕਤੂਬਰ ੧੯੮੭ ੧੩

___ $।$8000੫ 3801 50 ] €0%%

ਢ1ੁਸ਼ ਰਿ ਰੱ ॥054//861146€.0।0/085/1811009।

8॥ $ ਡੇ

੮੦॥॥1081139

ਨ£ & $$

ਵਧੀਆ, ਸਵਾਦਿਸ਼ਟ ਪੌਸ਼ਟਿਕ ਬਿਸਕੁਟ ਬਨਾਉਣ ਵਾਲੇ

ਅੰਬਰ ਫੂਡਜ਼

ਹੈਦਰਾਬਾਦ

_ਨਜਜ਼ਏਕ ੦੦05 _.&॥00€7

ਰਤ 572 =% ਰਲ ਮ/ਅਕਤ੍ਰਬਰ ੧੬੮੭

8 54000 080 50101 4। 01 ਗਿਕਾ/ ੧੧810115॥00/6018.60

(ਰੱਤ ਮਿ)

ਤਿਗੁਰੁ ਰਾਮ ਸਿੰਘ ਜੀ ਸਹਾਇ

ਹੂ ਉਸ ਵਾ/ਲਆਂ ਵਾਸਤੇ ਖੁਸ਼ਖਬਰੀ ਵਧੀਆ, ਦਿਲਕਸ਼ ਵੈਨ ਸਫੈਨੇ ਸੰਦਰ ਡੀਜ਼ਾਈਨਾਂ ਤੇ ਗਰੈਟੀ ਸ਼ੁਦ ੫ਕੇ ਰੋਗਾਂ ਵਿਚ ਬਣੇ ਟੁਕੜੀਦਾਰ ਪਰਿੰਟ ਸ਼ਾਮਿਆਨੇ, ਕਨਾਤਾਂ, ਲਕੜੀ ਛੇ ਸਟੀਲ ਦੇ ਫਰਨੀਚਰ ਲਈ ਪੁਧਾਰੋ ਜਾਂ ਲਿਖੋ %%੦ ਨਾਮਧਾਰੀ ਏਜਸੀਜ਼ ੨/੨੦੬੯, ਚਾਹ ਅਦਾਰਾ, ਜੁਬਲੀ ਸਿਨਮ' ਦੇ ਪਿਛੋ, ਚਾਂਦਨੀ ਚੌ'ਕ,ਦਿਲ)-੧੧੦੦੦੬

ਚ੨॥੧੪7੩੧੦੯੫੪੦॥੨੩ 5੫01੪ ੦3 : 70002 2੧੪70 5%46014%162%5 ੧416473 ਇ0ਨ 401. ੧1੪05. 10 ੧711੧=711੯॥ 106੮ 04੧4071ਇ20 827 £00008% ੪੪੦0੦02ਇ0 $7ਟਟ॥ ੮0੧।੪।70੧ਇ ਨਇ80ਟ57140₹40 71੮.

੮੮੬ :2528411

ਇ।੧ ਹੇ ££46£ 04141 0

_੧ਿ11000811 %2€0125"

2/2068. ੮੧011 4੧04੧. (8੦010 ਪ0016੬:6।0।18) -` 6੪400 6000. 0੮! ੧1- 110006. `

$। 2800੫ ਹ80( 5010। 2। €-06%,,..,:੨ 6 ੧੧1101੫1£॥0੫/600118.60। ਵਰ

&₹॥15161₹0 13੦. 34੧6/110,--253 ਜਿ21੧7ਜ॥.₹ ੧੨ ੧1416 0੮71080॥ 1987 ੧੩੬੦੧੬੧੦7੦੦ ਜ1() (॥ਟ 7੬੬15(6187 6 ਹ4ਟਜ5 2817218 ੮7 11013 1੧੦ 26453/75

7000 0816

॥੧੧6੧1)1.੧ ॥1੧6191675 1.10-5੮41146 ਰ੍ ੧੮(6ਸ-੯4੧॥114% ੧07111-੧47171314%

19000001 1616618010 1161005

81850-01332

&1,੧8411) 114180006212: 61005, ੧ਿ051111, 1੪101, 07310

?1॥੬31021€, ੬1311 6੬31੧ 815੮0165 0011) 2੬੩7੬੦ ੯0 ।੬1੬35੬ $10701 $31($ ੧੫੨11) 8150105

00440 81560115 £੯%1. 110.

8-23 ੧1.1. 1). €.. 100. 4703 (013108॥3, &013028030-431210

121610)002 : 8707 161੬ਡ1801 : £00144

ਰ੍ ਅੰਡੀਟਰ, ਪ੍ਰਿੰਟਰ, ਪ੍ਰਕਾਸ਼ਕ ਤੇ ਮਾਲਕ ਜਗਦੀਸ਼ ਸਿੰਘ ਨੇ ਨਾਮਧਾਰੀ ਪ੍ਰਿੰਟਰਜ਼; ਲਾਡੋਵਾਲੀ ਰੌਡ, ਜਲੰਧਰ ਤੌ“ ਛਪਵਾ ਕੇ _ ਦਫਤਰ ਵਰਿਆਮ ਲਾਡੌਵਾਲੀ ਰੋਡ ਜਲੰਧਰ ਤੋਂ ਪ੍ਰਕਾਸ਼ਤ ਕੀਤਾਂ

ਜ&81401, ੧੪੦੩੩) ੧੦੩੦, 181806187--144001, . 91 & €100% ੧8100॥15॥0%/600.00॥ __

ਰ੍ ੧੧੦੪੧ 5।1 58000 8 &(